ਇਹ ਔਰਤ ਆਲੇ ਦੁਆਲੇ ਤੱਕਦੀ ਨੂੰ ਵੇਖ ਇੰਝ ਲੱਗਦਾ ਐ ਜਿਵੇਂ ਇਹ ਕਿਸੇ ਦੀ ਉਡੀਕ ਕਰਦੀ ਹੋਵੇ ਜੀ ਹਾਂ ਸਹੀ ਸੋਚਿਆਂ ਤੁਸੀ ਇਹ ਉਡੀਕ ਹੀ ਕਰ ਰਹੀ ਹੈ ਆਪਣੇ ਗਾਹਕਾਂ ਦੀ ਹੁਣ ਦੇਖੋ,,,,,,,,,ਇਕ ਨੌਜਵਾਨ ਮੋਟਰਸਾਇਕਲ ਤੇ ਆਇਆ ਅਤੇ ਔਰਤ ਕੋਲੋ ਇਕ ਪੁੜੀ ਲੈਕੇ ਰਫੂ ਚੱਕਰ ਹੋ ਗਿਆ ਉਹ ਪੁੜੀ ਕੋਈ ਚੁਰਨ ਦੀ ਨਹੀਂ ਸਜੋਂ ਨਸ਼ੇ ਦੀ ਉਹੀ ਨਸ਼ਾ ਜੋ ਕਿ ਨੌਜਵਾਨਾਂ ਖੋਖਲਾ ਕਰ ਰਿਹਾ ਹੁਣ ਦੇਖ ਆਹ ਤਸਵੀਰਾਂ ਸ਼ਰੇਆਮ,,,,,,,,,,,ਦਿਨ ਦਿਹਾੜੇ ਇਹ ਔਰਤ ਆਪਏ ਘਰ ਚੋਂ ਧੜੱਲੇ ਨਾਲ ਨਸ਼ੇ ਦਾ ਧੰਦਾ ਕਰਦੀ ਐ,,,,,
ਐਨਾਂ ਹੀ ਨਹੀਂ ਆਹ ਨੌਜਵਾਨਾਂ ਨੂੰ ਦੇਖ ਤਾਂ ਤੁਸੀ ਹੈਰਾਨ ਹੋ ਜਾਓਗੇ ਅੱਖੇ ਦੇ ਚੱਪਕੇ ਨਾਲ ਨਸ਼ੇ ਦੀ ਪੁੜੀ ਦੇਕੇ ਫਰਾਰ ਹੋ ਗਿਆ ਅਸਲ ਚ ਇਹ ਤਸਵੀਰਾਂ ਜਲੰਧਰ ਦੇ ਹਲਕਾ ਨਕੋਦਰ
ਦੇ ਪਿੰਡ ਸ਼ੰਕਰ ਦੀਆਂ ਨੇ ਜਿੱਥੇ ਖੁਲ੍ਹੇਆਮ ਨਸ਼ਾ ਧੜੱਲੇ ਨਾਲ ਵਿਕ ਰਿਹਾ ਪੰਜਾਬ ਨੂੰ ਨਸ਼ਾ ਮੁਕਤ ਬਨਾਉਣ ਦੇ ਦਾਅਵੇ ਕਰਨ ਸਰਕਰ ਵਾਲੀ ਅਤੇ ਪੁਲਿਸ ਪ੍ਰਸ਼ਾਸਨ ਕੁੰਭ ਨੀਂਦ ਸੁੱਤਾ ਪਿਆ ਹੈ ਅਤੇ ਇਹ ਲੋਕ ਸ਼ਰੇਆਮ ਪੰਜਾਬ ਦੀ ਨੌਜਵਾਨ ਪੀੜੀ ਦਾ ਘਾਣ ਕਰਨ ਲੱਗੇ ਨੇ ਆਖਿਰ ਕੌਣ ਇਸ ਦਾ ਜਿੰਮੇਵਾਰ ਹੁਣ ਤੱਕ ਇਸ ਸਵਾਲ ਦਾ ਜਵਾਬ ਨਾਂ ਸਰਕਾਰ ਦੇ ਸਕੀ ਅਤੇ ਨਹੀਂ ਪੁਲਿਸ ਪ੍ਰਸ਼ਾਸਨ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..