Htv Punjabi
Punjab Video

ਚੋਰਾਂ ਦੇ ਹੋਏ ਮਾੜੇ ਹਲਾਤ, ਛਾਈ ਗਰੀਬੀ ?

ਜ਼ਰੂਰੀ ਨਹੀਂ ਕਿ ਪੈਸੇ ਵਾਲਿਆਂ ਨੂੰ ਹੀ ਲੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਹੋਵੇ,,ਦਿਨ ਦੇ 50,100 ਰੁਪਏ ਬਣਾਉਣ ਵਾਲੇ ਵੀ ਹੁਣ ਸੁਰੱਖਿਅਤ ਨਹੀਂ,, ਚੋਰਾਂ ਵੱਲੋਂ ਹੁਣ ਇਹਨਾਂ ਨੂੰ ਵੀ ਨਹੀਂ ਬਖਸ਼ਿਆ ਜਾਂਦਾ,,,,ਨਕੋਦਰ ਜਲੰਧਰ ਰੋਡ ਤੇ ਸਥਿਤ ਇੱਕ ਨਰਸਰੀ ਵਿਚ ਫੁੱਲ ਬੂਟੇ ਵੇਚ ਕੇ ਗੁਜ਼ਾਰਾ ਕਰਨ ਵਾਲੇ ਪਰਿਵਾਰ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ,,,,,, ਲਖਮੀ ਚੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਨੂੰ ਕਰੀਬ ਪੰਜ ਲੁਟੇਰੇ ਆਉਂਦੇ ਹਨ ਅਤੇ ਉਸ ਦੇ ਕਮਰੇ ਵਿਚ ਦਾਖਲ ਹੋ ਕੇ ਉਸ ਦੇ ਕਮਰੇ ਵਿਚ ਪਏ ਟਰੰਕ ਦੇ ਤਾਲੇ ਤੋੜੇ ਅਤੇ ਉਸ ਵਿੱਚ ਪਏ 2 ਹਜ਼ਾਰ ਰੁਪਏ ਅਤੇ ਉਸ ਦੀ ਪਤਨੀ ਦੇ ਕੰਨਾਂ ਵਿੱਚ ਸੋਨੇ ਦੀਆਂ ਵਾਲੀਆਂ ਲੁਟ ਕੇ ਫ਼ਰਾਰ ਹੋ ਗਏ ਅਤੇ ਬਾਂਹ ਉੱਤੇ ਪੁਠੇ ਦਾਤਰ ਨਾਲ ਵਾਰ ਕੀਤਾ,,,,,,,,,,,ਲਖਮੀ ਅਤੇ ਸਮਾਜ ਸੇਵਕ ਸੁਖਬੀਰ ਸਿੰਘ ਸੰਧੂ ਨੇ ਪੁਲਿਸ ਪ੍ਰਸ਼ਾਸਨ ਨੂੰ ਗਸ਼ਤ ਵਧਾਉਣ ਦੀ ਮੰਗ ਕੀਤੀ,,,,,

ਚੋਰਾਂ ਦੇ ਹੌਸਲੇ ਤਾਂ ਦਿਨ ਬ ਦਿਨ ਹੋਰ ਵੀ ਵਧਦੇ ਜਾ ਰਹੇ ਨੇ,, ਜਿਹੜੇ ਬੇਝਿਜਕ ਹੋ ਕੇ ਚੋਰੀ ਦੀਆਂ ਲੁੱਟਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ,,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਿਤਾ ਦੇ ਨਾਲ ਗਾਲੀ ਗਲੌਚ ਦਾ ਵਿਰੋਧ ਕਰਨ ‘ਤੇ ਛੱਤ ਤੋਂ ਸੁੱਟਿਆ ਸੀ

Htv Punjabi

ਸਿਰਫ਼ 2 ਗੋਲੀਆਂ ਖਾਓ ਘਰ ਚ ਬੱਚੇ ਹੀ ਬੱਚੇ ਪਾਓ

htvteam

MLA ਸਾਬ੍ਹ ਸਾਹਮਣੇ ਮੁੰਡੇ ਨੂੰ ਸੱਚ ਬੋਲਣਾ ਪਿਆ ਮਹਿੰਗਾ !

htvteam

Leave a Comment