Htv Punjabi
Punjab Video

ਦੇਖੋ ਆਹ ਕੀ ਹੋ ਗਿਆ ?

ਪੰਜਾਬ ‘ਚ ਆਏ ਦਿਨ ਕਿਸੇ -ਨਾ ਕਿਸੇ ਥਾ ਧਰਨੇ ਜਰੂਰ ਦੇਖਣ ਨੂੰ ਮਿਲਦੇ ਨੇ,,,,,,,ਪੰਜਾਬ ਚ ਲੱਗੇ ਧਰਨਿਆਂ ਨੂੰ ਵੇਖ ਇੰਝ ਲੱਗਦਾ ਜਿਵੇਂ ਬਿਨ੍ਹਾਂ ਧਰਨੇ ਤੋਂ ਪੰਜਾਬ ਚ ਕੋਈ ਕੰਮ ਹੀ ਨਾ ਹੁੰਦਾ ਹੋਵੇ, ਸਰਕਾਰੇ ਦਰਬਾਰੇ ਆਪਣੇ ਕੰਮ ਕਰਵਾਉਣ ਲਈ ਲੋਕਾਂ ਨੂੰ ਮਜਬੂਰ ਹੋ ਧਰਨੇ ਦੇਣੇ ਪੈਂਦੇ,,,,,,,ਇਸ ਤਰਾਂ ਹੀ ਹਲਕਾ ਖੰਨਾ ਦੇ ਲੋਕਾਂ ਨੇ ਚੱਕਾ ਜਾਮ ਕਰ ਦਿੱਤਾ,,,,,,,,ਦੱਸ ਦੀਏ ਕੀ ਆਪਣੀ ਮੰਗਾਂ ਨੂੰ ਲੈਕੇ ਗੱਡੀ ਚਾਲਕਾਂ ਵਲੋਂ ਪ੍ਰਸ਼ਾਸਨ ਦੇ ਖਿਲਾਫ ਨਾਅਰੇ ਬਾਜੀ ਕੀਤੀ ਜਾ ਰਹੀ,,,,,,,,,ਮੀਡੀਆ ਨਾਲ ਕਰਦੇ ਹੋਏ ਪ੍ਰਦਰਸ਼ਨ ਕਾਰੀਆਂ ਨੇ ਜੂਗਾੜੂ ਰੇਹੜੀ ਵਾਲਿਆਂ ਖਿਲਾਫ ਕਾਰਵਾਈ ਕਰਵਾਉਣ ਦੀ ਮੰਗ ਕੀਤੀ ਐ ਦੱਸ ਦੀਏ ਕਿ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕੀ ਸਾਰੇ ਕਾਨੂੰਨ ਸਾਡੇ ਲਾਗੂ ਹੁੰਦੇ ਸਾਡੇ ਚਲਾਨ ਕੱਟੇ ਜਾ ਰਹੇ ਤੇ ਰੇਹੜੀ ਵਾਲਿਆਂ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ,,,,,

ਉੱਧਰ ਮੌਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਪਹੁੰਚੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਹੋਰਾਂ ਨੇ ਜੋ ਕਿਹਾ ਉਹ ਵੀ ਸੁਣ ਲਓ,,,,,,,,ਡੀ ਐਸ ਪੀ ਸ਼ਰਮਾ ਹੋਰਾਂ ਦਾ ਕਹਿਣਾ ਹੈ ਇਨ੍ਹਾਂ ਲੋਕਾਂ ਦੀ ਗੱਲ ਸਰਕਾਰ ਤੱਕ ਪਹੁੰਚਾਈ ਜਾਵੇਗੀ ਅਤੇ ਜਲਦ ਹੀ ਇਨ੍ਹਾਂ ਦੀ ਮੁਸ਼ਕਿਲਾਂ ਨੂੰ ਹੱਲ ਕੀਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੋਹੇ ਦੇ ਭਾਰੇ ਭਾਰੇ ਗੇਟ ਮਿੰਟਾ ‘ਚ ਕਰ ਗਏ ਗਾਇਬ; ਦੇਖੋ ਵੀਡੀਓ

htvteam

ਮੁੜ ਚੜੂ ਲੋਕਾਂ ਨੂੰ ਪਾਲਾ, ਅਲਰਟ ਜਾਰੀ !

htvteam

ਦਿੱਲੀ ਵਾਂਗ ਪੰਜਾਬ ਸਰਕਾਰ ਖਿਲਾਫ ਵੀ ਕਿਸਾਨ ਛੇੜ ਰਹੇ ਨੇ ਵੱਡਾ ਅੰਦੋਲਨ ?

htvteam

Leave a Comment