Htv Punjabi
Punjab Video

70 ਬੰਦੇ ਹਥਿ-ਆਰ ਲੈਕੇ ਵੜ੍ਹ ਗਏ ਬਿਜਲੀ ਦਫ਼ਤਰ

ਬਿਜਲੀ ਦਾ ਕੱਟ ਲੱਗਣ ਤੇ ਗੁੱਸੇ ਚ ਲੋਕਾਂ ਨੇ ਛੱਡਿਆ ਕਰੰਟ,,,,,,,,ਅਣਪਛਾਤੇ ਲੋਕ ਪਹੁੰਚੇ ਗ੍ਰਿਡ,,,,,,,ਦਫ਼ਤਰ ਦੀ ਕੀਤੀ ਭੰਨਤੋੜ,,ਮੁਲਜਮਾਂ ਨਾਲ ਵੀ ਕੀਤੀ ਹੱਥੋਪਾਈ,,,,ਪ੍ਰਾਪਤ ਜਾਣਕਾਰੀ ਅਨੁਸਾਰ ਪੀ.ਸੀ ਪਟਿਆਲਾ ਤੋਂ ਪਾਵਰ ਕੱਟ ਹੋਣ ਕਰਕੇ ਬਿਜਲੀ ਬੰਦ ਸੀ। 70 ਤੋਂ ਉਪਰ ਅਣਪਛਾਤੇ ਵਿਅਕਤੀ ਦਾਤਰ ਕਿ੍ਰਪਾਨਾ ਤੇ ਮਾਰੂ ਲੈਸ ਹੋ ਕੇ ਬਿਜਲੀ ਦਫਤਰ ਚੋਗਾਵਾਂ ਅੰਦਰ ਦਾਖਲ ਹੋਏ ਤੇ ਉਥੇ ਮੌਜੂਦ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਤੇ ਸਰਕਾਰੀ ਮਸੀਨਰੀ ਦੀ ਭੰਨ ਤੋੜ ਕੀਤੀ। ਕਰੀਬ 50 ਲੱਖ ਤੋਂ ਉਪਰ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਜਿਸ ਕਰਕੇ ਸਾਰੇ ਇਲਾਕੇ ਦੀ ਬਿਜਲੀ ਬੰਦ ਹੋ ਗਈ।

ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ 60 -70 ਦੇ ਕਰੀਬ ਬੰਦੇ ਮੇਨ ਗੇਟ ਤੋੜਕੇ ਅੰਦਰ ਦਾਖਲ ਹੋ ਗਏ ਤੇ ਜਿਹੜੇ ਮੁਲਾਜਿਮ ਬਿਜਲੀ ਘਰ ਵਿੱਚ ਡਿਊਟੀ ਤੇ ਤਾਇਨਾਤ ਸਨ ਉਣਾ ਉਪਰ ਇਹ ਬੰਦੇ ਲੋਹੇ ਦੀਆ ਰਾਡਾ ਤੇ ਕਿਰਪਾਨਾਂ ਦੇ ਨਾਲ ਆਕੇ ਹਮਲਾ ਕੀਤਾ,,,,,,,,,ਉਧਰ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਕੀ ਵਾਰਦਾਤਾਂ ਅਜਿਹੀਆਂ ਹੀ ਨੇ ਜੋ ਜਿਆਦਾਤਰ ਲੋਕ ਗੁੱਸੇ ਚ ਅੰਜਾਮ ਦਿੰਦੇ ਨੇ,,,,,,ਤੇ ਗੁੱਸੇ ਚ ਚੁੱਕਿਆ ਕਦਮ,,,,,,ਓਹਨਾ ਲਈ ਨੁਕਸਾਨਦਾਇਕ ਸਾਬਿਤ ਹੁੰਦਾ ਹੈ,,,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਸੁਨੱਖੀ ਕੁੜੀ ਦੀ ਵਿਚੋਲਗੀ ਪੁਲਿਸ ਵਾਲੇ ਨੂੰ ਪਈ ਮਹਿੰਗੀ

htvteam

ਆਹ ਬੰਦਾ ਪ੍ਰੇਸ਼ਾਨ ਹੋਏ ਲੋਕਾਂ ਲਈ ਬਣਿਆ ਮਸੀਹਾ

htvteam

ਹੁਣੇ-ਹੁਣੇ ਏਸ਼ ਸ਼ਹਿਰ ‘ਚ ਫੜ੍ਹੇ ਕੋਰੋਨੇ ਵਾਲੀ ਥਾਂ ਤੋਂ ਟਰੱਕ ਭਰ ਕੇ ਆਏ ਬੰਦੇ, ਟਰੱਕ ਵਾਲਾ ਸ਼ਹਿਰ ‘ਚ ਥਾਂ ਥਾਂ ਲਾਹ ਰਿਹਾ ਸੀ ਬਿਮਾਰ ਬੰਦੇ, ਪੂਰੇ ਸ਼ਹਿਰ ਚ ਫੈਲੀ ਦਹਿਸ਼ਤ

Htv Punjabi

Leave a Comment