Htv Punjabi
Punjab Video

ਆਹ ਬੰਦਿਆਂ ਕੋਲ ਸੀ ਨੋਟਾਂ ਦਾ ਭਰਿਆ ਝੋਲਾ

ਜੇਕਰ ਤੁਸੀ ਰਾਸਤੇ ਚ ਗੱਡੀ ਖੜੀ ਕਰਕੇ ਕਿਸੇ ਪਾਸੇ ਜਾਂਦੇ ਹੋਂ ਤਾਂ ਸਾਵਧਾਨ ਹੋ ਜਾਓ,,,,ਕਿਉਕਿ ਤੁਹਾਡੀ ਗੱਡੀ ਅਤੇ ਅੰਦਰ ਪਿਆ ਸਮਾਨ ਜਾਂ ਫਿਰ ਕੈਸ਼ ਗਾਇਬ ਹੋ ਸਕਦਾ ਹੈ,,,ਪੁਲਿਸ ਦੇ ਟੇਬਲ ਅੱਗੇ ਪਏ ਇਹ ਉਹੀ ਲੱਖਾਂ ਰੁਪਏ ਨੇ ਜੋ ਬੀਤੇ ਦਿਨੀ ਲੁਧਿਆਣਾ ਵਿਖੇ ਇਕ ਗੱਡੀ ਚੋਂ ਚੋਰਾਂ ਵਲੋਂ ਚੋਰੀ ਕਰ ਲਏ ਗਏ ਸੀ ਜਿਨ੍ਹਾਂ ਅੱਜ ਲੁਧਿਆਣਾ ਪੁਲਿਸ ਨੇ ਕਾਬੂ ਕਰਕੇ ਬਰਾਮਦ ਕੀਤਾ ਹੈ ਇਹ ਜਾਣਕਾਰੀ ਦਿੰਦੇ ਲੁਧਿਆਣਾ ਦੇ ਸੀਪੀ ਮਨਦੀਪ ਸਿੰਘ ਸਿੱਧੂ ਹੋਰਾਂ ਨੇ ਹੋਰ ਜੋ ਖੁਲਾਸੇ ਕੀਤਾ ਉਹ ਸੁਣੋ ,,,,,,,,,,,,ਸੀਪੀ ਸਿੱਧੂ ਹੋਰਾਂ ਦਾ ਕਹਿਣਾ ਹੈ ਕਿ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਆਹ ਦੇਖੋ ਰਾਤ ਨੂੰ ਕੁੜੀ ਦੇ ਘਰ ਕੌਣ ਆਇਆ ?

htvteam

ਵਲੈਤੋਂ ਆਈ ਮੈਡਮ ਨੂੰ ਦੇਖ ਚਾਂਬਲੇ ਮੁੰਡੇ ਟੱਪ ਗਏ ਹੱਦਾਂ; CCTV ਦੀ ਵੀਡੀਓ ਨੇ ਉਡਾਏ ਹੋਸ਼

htvteam

I S I ਨੇ ਪੰਜਾਬ ਦੇ ਇਸ ਪਿੰਡ ‘ਚ ਪੁਆ’ਤਾ ਪੰਗਾ; ਦੇਖੋ ਵੀਡੀਓ

htvteam

Leave a Comment