Htv Punjabi
Punjab Video

ਪੰਜਾਬ ਦੀਆਂ ਸੜਕਾਂ ‘ਤੇ ਆਇਆ ਲੋਕਾਂ ਦਾ ਹੜ੍ਹ

ਮਨੀਪੁਰ ਹਿੰਸਾ ਦੇ ਵਿਰੁੱਧ ‘ਚ ਪਿਛਲੇ ਦਿਨੀਂ ਵੱਖ ਵੱਖ ਜਥੇਬੰਦੀਆਂ ਵੱਲੋਂ 9 ਅਗਸਤ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਸੀ ਜਿਸਦੇ ਚਲਦਿਆਂ ਅੱਜ ਜਥੇਬੰਦੀਆਂ ਵੱਲੋਂ ਪੰਜਾਬ ਅੰਦਰ ਚੱਕਾ ਜਾਮ ਕਰ ਦਿੱਤਾ ਗਿਆ ਹੈ,,,,,,,,,ਇਸਾਈ ਭਾਈਚਾਰੇ ਅਤੇ ਹੋਰ ਵੀ ਜਥੇਬੰਦੀਆਂ ਵੱਲੋਂ ਸੜਕਾਂ ਤੇ ਉੱਤਰ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ,,,,,,ਮਨੀਪੁਰ ਵਿਚ ਔਰਤਾਂ ਨਾਲ ਘਿਨਾਉਣੀ ਹਰਕਤ ਕਰਨ ਵਾਲੇ ਦਰਿੰਦਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਲਈ ਮੰਗ ਕੀਤੀ ਜਾ ਰਹੀ ਹੈ,,,,,,,,,,

ਸੋ ਇਕ ਵਾਰ ਫੇਰ ਦੱਸ ਦਈਏ ਕੀ ਮਨੀਪੁਰ ਵਿਚ ਹੋਈ ਘਟਨਾ ਬਹੁਤ ਹੀ ਸ਼ਰਮਸਾਰ ਕਰਕੇ ਰੱਖ ਦੇਣ ਵਾਲੀ ਹੈ,,,,,,,,,,,ਪਰ ਹਜੇ ਤੱਕ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਤੇ ਕੋਈ ਸਖ਼ਤ ਕਾਰਵਾਈ ਨਹੀਂ ਹੋਈ,,,,,,,ਸਿਆਸਤਦਾਨਾਂ ਵੱਲੋਂ ਮੱਗਰਮੱਛ ਵਾਲੇ ਹੰਝੂ ਦਿਖਾਕੇ ਡਰਾਮਾ ਜ਼ਰੂਰ ਕੀਤਾ ਗਿਆ ਸੀ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਇੱਕੋ ਪਿੰਡ ‘ਚ ਕੁੜੀ ਮੁੰਡੇ ਦੇ ਵਿਆਹ ਕਰਕੇ ਮਚੀ ਤਰਥੱਲੀ

htvteam

ਮੁਫ਼ਤ ‘ਚ ਮਿਲਦਾ ਕਮਾਲ ਦਾ ਬੂਟਾ

htvteam

ਸੌਦਾ ਸਾਧ ਨੂੰ ਲੈ ਕੇ ਹਾਈ ਕੋਰਟ ਦਾ ਵੱਡਾ ਫੈਸਲਾ

htvteam

Leave a Comment