Htv Punjabi
Punjab Video

ਰਾਤ ਨੂੰ ਘਰੋਂ ਬਾਹਰ ਰਹਿਣਾ ਮਹਿੰਗਾ ਪਿਆ ਇਸ ਕੁੜੀ ਨੂੰ

ਅੰਮ੍ਰਿਤਸਰ ਦੇ ਥਾਣਾ ਤਰਸਿੱਕਾ ਦੇ ਅਧੀਨ ਪੈਂਦੇ ਪਿੰਡ ਮੁੱਛਲ ਦੇ ਵਿੱਚ ਦਿੱਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ 20 ਸਾਲਾਂ ਲੜਕੀ ਨੂੰ ਓਸਦੇ ਪਿਤਾ ਨੇ ਹੀ ਮੋਤ ਦੇ ਘਾਟ ਉਤਾਰ ਕੇ ਉਸਦੀ ਲਾਸ਼ ਨੂੰ ਆਪਣੇ ਮੋਟਰਸਾਇਕਲ ਦੇ ਪਿੱਛੇ ਬਣਕੇ ਪਿਹਲਾਂ ਪਿੰਡ ਵਿੱਚ ਘੁਮਾਇਆ ਤੇ ਫ਼ਿਰ ਉਸ ਦੀ ਲਾਸ਼ ਨੂੰ ਰੇਲਵੇ ਟਰੈਕ ਤੇ ਸੁੱਟ ਦਿੱਤਾ।

ਇਸ ਮੌਕੇ ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕੱਲ ਦੀ ਬੇਟੀ ਘਰੋ ਚਲੀ ਗਈ ਸੀ ਤੇ ਸਾਰੀ ਰਾਤ ਅਸੀ ਉਸਦੀ ਭਾਲ ਕਰਦੇ ਰਹੇ ਸਾਨੂੰ ਨਹੀਂ ਲੱਭੀ। ਸਵੇਰੇ ਉਹ ਆਪਣੇ ਆਪ ਘਰ ਵਾਪਿਸ ਆ ਗਈ। ਜਦੋਂ ਲੜਕੀ ਦੇ ਪਿਤਾ ਨੇ ਉਸ ਕੋਲੋ ਪੁੱਛਗਿੱਛ ਕੀਤੀ ਕੀ ਤੂੰ ਕਿੱਥੇ ਗਈ ਸੀ ਤੇ ਲੜਕੀ ਨੇ ਕੁੱਝ ਨਹੀਂ ਬੋਲਿਆ।

ਉਥੇ ਹੀ ਮੌਕੇ ਤੇ ਪੁੱਜੇ ਡੀਐਸਪੀ ਕੁਲਦੀਪ ਸਿੰਘ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਸ਼ ਨੂੰ ਕਬਜੇ ਵਿੱਚ ਲੇਕੇ ਪੋਸਟਮਾਰਟਮ ਲਈ ਭੇਜ ਦਿੱਤਾ,,,ਫਿਲਹਾਲ ਵਾਰਦਾਤ ਤੋਂ ਬਾਅਦ ਮ੍ਰਿਤਕ ਲੜਕੀ ਦਾ ਪਿਤਾ ਫਰਾਰ ਹੈ,,, ਕਿਉਂਕਿ ਲੜਕੀ ਕਿਥੋ ਆਏ ਸੀ ਇਸ ਬਾਰੇ ਕਿਸੇ ਨੂੰ ਨਹੀਂ ਪਤਾ,,,ਤੇ ਪਿਤਾ ਨੇ ਆਖਿਰ ਆਪਣੀ ਧੀ ਦਾ ਕਤਲ ਕਿਉਂ ਕੀਤਾ,,ਇਹ ਆਰੋਪੀ ਹੀ ਦਾ ਸਕਦਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੰਮ੍ਰਿਤਪਾਲ ਦੇ ਹੱਕ ‘ਚ ਆਈ ਐਸਜੀਪੀਸੀ ? ਪੂਰੇ ਅੰਮ੍ਰਿਤਸਰ ‘ਚ ਕਰਤਾ ਚੱਕਾ ਜਾਮ ?

htvteam

ਇੱਕ ਹੋਰ ਸਰਪੰਚ ਦਾ ਹੋਇਆ ਕ3ਲ ?

htvteam

ਆਹ ਚਿੱਟੀ ਦਾਹੜ੍ਹੀ ਵਾਲਾ ਬਾਬਾ ਮਗਰ ਲਈ ਫਿਰਦਾ ਸੀ ਨੌਜਵਾਨ

htvteam

Leave a Comment