Htv Punjabi
Punjab Video

ਆਹ ਪੁਲਿਸ ਜੋੜੇ ਨੇ ਵਿਦੇਸ਼ੀ ਧਰਤੀ ‘ਤੇ ਰਚਿਆ ਇਤਿਹਾਸ, ਕੀਤੀ ਕਮਾਲ

ਗਲਾ ਦੇ ਵਿੱਚ ਹਾਰ ਪਾਈ ਤੁਰੇ ਆਉਂਦੇ ਕਾਂਸਟੇਬਲ ਕੰਬਰਦੀਪ ਸਿੰਘ ਤੇ ਨਾਲ ਉਸਦੇ ਘਰਵਾਲੀ ਹੈੱਡ ਕਾਂਸਟੇਬਲ ਵੀਰਪਾਲ ਕੌਰ ਜਿਨ੍ਹਾਂ ਦੇ ਗਲਾ ਚ ਹਾਰ ਪਾਕੇ ਸ਼ਹਿਰ ਵਾਸੀਆਂ ਵਲੋਂ ਸਵਾਗਤ ਕੀਤਾ ਜਾ ਰਿਹਾ, ਹਾਲ ਈ ਦੇ ਵਿੱਚ ਕੈਨੇਡਾ ਵਿਖੇ ਹੋਈਆਂ ਵਰਲਡ ਪੁਲਿਸ ਖੇਡਾ ਦੇ ਵਿੱਚ ਇਹ ਜੋੜੇ ਨੇ ਜਿੱਤ ਦੇ ਝੰਡੇ ਗੱਡੇ ਨੇ ਵਿਸ਼ਵ ਦੀਆਂ ਕਰੀਬ 70 ਟੀਮਾਂ ਨੂੰ ਮਾਤ ਪਾਕੇ ਇਤਹਾਸ ਸਿਰਜਿਆ ਹੈ,,,,ਇਸ ਜੋੜੇ ਨੇ ਮਿਕਸ ਰੇਲੇ ਵਿੱਚ ਗੋਲਡ ਮੈਡਲ ਅਤੇ 400 ਮੀਟਰ ਰੇਸ ਵਿੱਚੋ ਜਿੱਤਕੇ ਸਿਲਵਰ ਮੈਡਲ ਵੀ ਹਾਸਲ ਕੀਤਾ,,,ਜਿੱਥੇ ਨਾਭਾ ਸ਼ਹਿਰ ਵਿਖੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ,,,,

ਸੋ ਨੌਜਵਾਨ ਪੀੜੀ ਨੂੰ ਇਸ ਜੋੜੇ ਤੋਂ ਪ੍ਰੇਣਨਾ ਲੈਕੇ ਅੱਗੇ ਵੱਧਣਾ ਚਾਹੀਦਾ ਹੈ ਨਸ਼ਿਆ ਨੂੰ ਤਿਆਗ ਕੇ ਜ਼ਿੰਦਗੀ ਚ ਵੱਡੇ ਟੀਚੇ ਮਿਥਣੇ ਚਾਹੀਦੇ ਨੇ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਮਾਂ ਦੀ ਕੈਂਸਰ ਦੀ ਦਵਾਈ ਲੈ ਕੇ ਮੁੜ ਰਹੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਸੜਕ ‘ਤੇ ਸੁੱਟਿਆ, ਕਾਰ ਲੈ ਕੇ ਚਲੇ ਗਏ

Htv Punjabi

ਪ੍ਰਵਾਸਣ ਕੁੜੀ ਦੇ 2 ਪੰਜਾਬੀ ਮੁੰਡੇ ਹੋਏ ਆਸ਼ਿਕ, ਚਾੜਤਾ ਚੰਨ

htvteam

ਦੁਨੀਆ ਦਾ ਸਭ ਤੋਂ ਅਮੀਰ ਮੁੰਡਾ ਚਲਾਉਂਦੈ ਈ-ਰਿਕਸ਼ਾ

htvteam

Leave a Comment