ਮੰਡ ਕੂਕਾ ਧੁੱਸੀ ਬੰਨੵ ਤੇ ਪੈ ਗਿਆ ਘੜਮੱਸ,,,ਆਪ ਦੇ ਵਰਕਰਾਂ ਨੂੰ ਪੈ ਗਿਆ ਘੇਰਾ ਭੱਜਣ ਨੂੰ ਲੱਭਿਆ ਰਾਹ,,ਲੈਣ ਤਾਂ ਆਏ ਸੀ ਹੜ੍ਹ ਪ੍ਰਭਾਵਿਤ ਇਲਾਕੇ ਦਾ ਜ਼ਾਇਜ਼ਾ,,ਪਰ ਓਥੇ ਹੋਰ ਹੀ ਬਣ ਗਿਆ ਸੀਨ,,,,,,
ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਰਕੇ ਜਿੱਥੇ ਅਨੇਕਾ ਲੋਕ ਹੜ੍ਹ ਆਉਣ ਕਾਰਨ ਪ੍ਰਭਾਵਿਤ ਹੋਏ ਹਨ ਉਥੇ ਲੋਕਾ ਦਾ ਹਾਲ ਜਾਨਣ ਲਈ ਮੰਡ ਕੂਕਾ ਧੁੱਸੀ ਬੰਨੵ ਤੇ ਹੜਾ ਦੇ ਹਲਾਤਾ ਦਾ ਜਾਇਜ਼ਾ ਲੈਣ ਪਹੁੰਚੇ ਕਿਸਾਨ ਆਗੂਆ ਵੱਲੋਂ , ਆਪ ਆਗੂਆ ਦਾ ਵਿਰੋਧ ਕੀਤਾ ਗਿਆ,,,ਕਿਸਾਨਾਂ ਨੇ ਰੋਸ ਜਿਤਾਉਂਦੇ ਹੋਏ ਕਿਹਾ ਕਿ ਸਰਕਾਰ ਵਲੋਂ ਲੋਕਾ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਜਿੱਥੇ ਕਿ ਕੁੱਝ ਸਿਆਸੀ ਰਾਜਨੀਤਕ ਲੀਡਰ ਆਪੋ ਆਪਣੀਆ ਫੋਟੋ ਜਾ ਵੀਡਿਓ ਬਣਾਉਣ ਲਈ ਆਉਂਦੇ ਹਨ ਤਾਂ ਚਲੇ ਜਾਂਦੇ ਹਨ,,,,,
ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾ ਆਗੂ ਦਾ ਕਹਿਣਾ ਹੈ ਕਿ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਇੰਦੇ ਦਾ ਵਿਰੋਧ ਕਰਦੇ ਹਨ ਉਹ ਇਕ ਸਹਿ ਤੇ ਵਿਰੋਧ ਕਰ ਰਹੇ ਹਨ ਜਦ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਸਰਕਾਰ ਵਲੋਂ ਭੇਜੀਆ ਐਨ ਡੀ ਆਰ ਐੱਫ ਦੀਆ ਟੀਮਾ ਤੇ ਜਿਲ੍ਹਾ ਕਪੂਰਥਲਾ ਦੇ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਲੋਕਾ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਰਹੇ ਹਨ,,,,,,,,
ਪਹਾੜੀ ਇਲਾਕੇ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਰਕੇ ਡੈਮਾਂ ਚ ਪਾਣੀਂ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ,,, ਜਿਸ ਕਰਕੇ ਡੈਮਾਂ ਦੇ ਫਲੱਡ ਖੋਲ੍ਹੇ ਗਏ ਅਤੇ ਦਰਿਆਵਾਂ ਦੇ ਵਿਚ ਪਾਣੀ ਦਾ ਪੱਧਰ ਵਧ ਗਿਆ ਪਿੰਡਾਂ ਦੇ ਵਿੱਚ ਤਬਾਹੀ ਦਾ ਕਾਰਨ ਬਣ ਰਿਹਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..