Htv Punjabi
Punjab Video

ਆਹ ਬੰਦਾ ਪ੍ਰੇਸ਼ਾਨ ਹੋਏ ਲੋਕਾਂ ਲਈ ਬਣਿਆ ਮਸੀਹਾ

ਲੁਧਿਆਣਾ ਤੋਂ ਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਆਪਣੇ ਕੰਮਾ ਨੂੰ ਲੈਕੇ ਹਮੇਸ਼ਾ ਸੁਰੱਖੀਆਂ ਵਿੱਚ ਬਣੇ ਰਹਿੰਦੇ ਨੇ , ਬੜੇ ਲੰਮੇ ਸਮੇਂ ਬਾਅਦ ਇਕ ਵਾਰ ਫਿਰ ਬੈਂਸ ਹੋਰਾਂ ਨੇ ਲੋਕ ਹਿਤ ਲਈ ਅਜਿਹਾ ਕੰਮ ਕਰ ਦਿੱਤਾ ਜਿਸਤੋਂ ਬਾਅਦ ਲੋਕਾਂ ਦੀ ਭੀੜ ਉਨ੍ਹਾਂ ਦੇ ਦਫਤਰ ਆ ਪਹੁੰਚੀ ਐ ਦੱਸ ਦੀਏ ਠੱਗ ਟਰੈਵਲ ਏਜੰਟਾਂ ਵੱਲੋਂ ਠੱਗੀ ਦੇ ਸ਼ਿਕਾਰ ਹੋਏ ਲੋਕਾਂ ਨੇ ਬੈਂਸ ਹੋਰਾਂ ਅੱਗੇ ਇਨਸਾਫ ਦੀ ਗੁਹਾਰ ਲਗਾਈ ਸੀ ਜਿਸਤੋਂ ਬਾਅਦ ਬੈਂਸ ਹੋਰੀ ਤਰੁੰਤ ਐਕਸ਼ਨ ਮੂਡ ਵਿੱਚ ਆਏ ਤੇ ਠੱਗ ਏਜੰਟਾਂ ਤੇ ਸਿਕੰਜਾ ਕਸ ਦਿੱਤਾ ਜਿਸਤੋਂ ਬਾਅਦ ਹੁਣ ਏਜੰਟਾਂ ਤੋਂ ਲੋਕਾਂ ਨੂੰ ਪੈਸੇ ਦਿਵਾਏ ਨੇ ਜਿਸਤੋਂ ਬਾਅਦ ਲੋਕਾਂ ਨੇ ਬੈਂਸ ਹੋਰਾਂ ਧੰਨਵਾਦ ਕੀਤਾ ਹੈ,,,,,,,,,,

ਬੇਰੋਜ਼ਗਾਰੀ ਤੋਂ ਤੰਗ ਪਰੇਸ਼ਾਨ ਹੋਏ ਨੌਜਵਾਨ ਠੱਗ ਏਜੰਟਾਂ ਵੱਲੋਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ,,,,,,,ਸੋ ਸਰਕਾਰ ਨੂੰ ਦੇਸ਼ ਵਿੱਚ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਦੇਣੇ ਚਾਹੀਦੇ ਹਨ ਤਾਂ ਜੋ ਇਸ ਤਰਾਂ ਨੌਜਵਾਨ ਵਿਦੇਸ਼ਾਂ ਵੱਲ ਨਾ ਕੂਚ ਕਰਨ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਸੁਣ ਲਓ ਜੀ ਦਿੱਲੀ ਦਰਬਾਰ ਦੇ ਹੁਕਮ ਤੋਂ ਬਾਅਦ ਹੀ ਹੁੰਦੇ ਨੇ ਪੰਜਾਬ ਦੇ ਫੈਸਲੇ

htvteam

ਅੰਮ੍ਰਿਤਪਾਲ ਬਾਰੇ ਆ ਗਿਆ ਸਾਬਕਾ ਮੁੱਖ ਮੰਤਰੀ ਦਾ ਵੱਡਾ ਬਿਆਨ

htvteam

ਆਹ ਪਾਊਡਰ ਦਾ ਇੱਕ ਚਮਚ ਸਰੀਰ ਦੀਆਂ ਗੰਢਾਂ ਬਰਫ਼ ਵਾਂਗ ਪਿੰਗਲਾਵੇਗਾ

htvteam

Leave a Comment