Htv Punjabi
Punjab Video

ਆਹ ਥਾਣੇਦਾਰ ਨੇ ਕੀਤਾ ਅਜਿਹਾ ਕੰਮ, ਚਾਰੇ ਪਾਸੇ ਹੋਏ ਚਰਚੇ

ਅਸੀਂ ਅਕਸਰ ਕਹਿਨੇ ਕਿ ਪੁਲਿਸ ਮੁਲਾਜ਼ਮ ਰਿਸ਼ਵਤਖੋਰ ਹੁੰਦੇ ਨੇ ਅਤੇ ਕਈ ਵਾਰ ਉਨ੍ਹਾਂ ਦੀਆਂ ਕੁਝ ਅਜਿਹੀਆਂ ਵੀਡੀਓ ਵੀ ਸਾਹਮਣੇ ਆਉਂਦੀਆਂ ਨੇ ਉਦੋਂ ਵੀ ਵੀਡੀਓ ਵਾਇਰਲ ਹੁੰਦੀਆਂ ਨੇ। ਪਰ ਜਿਹੜੇ ਪੁਲਿਸ ਅਫਸਰ ਦੀ ਅੱਜ ਤੁਹਾਨੂੰ ਗੱਲ ਦੱਸਣ ਜਾ ਰਿਹਾ ਇਸ ਦੇ ਉਪਰਾਲੇ ਨੂੰ ਦੇਖ ਤੁਸੀਂ ਵੀ ਸਲਾਮ ਕਰੋਗੇ,, ਜੋ ਕਿ ਬੱਚਿਆਂ ਦਾ ਭਵਿੱਖ ਬਣਾ ਰਿਹਾ,,,

ਗਿੱਦੜਬਾਹਾ ਦੇ ਵਿਚ ਪਿਛਲੇ 20 ਸਾਲਾਂ ਤੋਂ ਬਾਬਾ ਗੰਗਾਰਾਮ ਖੇਡ ਸਟੇਡੀਅਮ ‘ਚ ਜਗਸੀਰ ਪੂਰੀ ਨੌਜਵਾਨਾਂ ਨੂੰ ਬਾਸਕਟਬਾਲ ਦੀ ਮੁਫਤ ਕੋਚਿੰਗ ਦੇ ਰਹੇ ਹਨ,, ਜਗਸੀਰ ਪੁਰੀ ਖੁੱਦ ਬਾਸਕਟਬਾਲ ਦੇ ਕੌਮੀ ਪੱਧਰ ਦੇ ਖਿਡਾਰੀ ਹਨ। ਉਨ੍ਹਾਂ ਹੁਣ‌ ਤੱਕ ਇਸ ਖੇਡ ‘ਚ 6 ਗੋਲਡ ਮੈਡਲ ਭਾਰਤ ਦੀ ਝੋਲੀ ‘ਚ ਪਾਏ ਹਨ ਤੇ ਸਪੋਰਟਸ ਕੋਟੇ ‘ਚ ਉਹ ਪੰਜਾਬ ਪੁਲੀਸ ਵਿੱਚ ਬਤੌਰ ਸਿਪਾਹੀ ਭਰਤੀ ਹੋਏ ਸਨ।

ਪੰਜਾਬ ਪੁਲਿਸ ਦੇ ਸੀਆਈਡੀ ਵਿਭਾਗ ਵਿਚ ਤਾਇਨਾਤ ਲਖਵੀਰ ਸਿੰਘ ਨੇ ਦੱਸਿਆ ਕਿ ਇਸ ਖੇਡ ਨੇ ਮੇਰੀ ਜਿੰਦਗੀ ‘ਚ ਬਦਲਾਅ ਲਿਆਂਦਾ ਹੈ, ਉਹ ਖੇਡ ਕਰਕੇ ਨਸ਼ੇ ਤੋਂ ਦੂਰ ਹੋ ਕੇ ਪੰਜਾਬ ਪੁਲਿਸ ਦੇ ਸੀਆਈਡੀ ਵਿਭਾਗ ਵਿਚ ਆਪਣੀ ਸੇਵਾ ਦੇ ਰਿਹਾ ਹੈ।

ਇਸ ਮੌਕੇ ਮੀਡੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਬਾਸਕੇਟ ਬਾਲ ਕੋਚ ਤੇ ਸਹਾਇਕ ਸਬ-ਇੰਸਪੈਕਟਰ ਟ੍ਰੈਫਿਕ ਵਿੰਗ ਗਿੱਦੜਬਾਹਾ ਜਗਸੀਰ ਪੂਰੀ ਦੀ ਪਤਨੀ ਮਧੂ ਬਾਲਾ ਨੇ ਕਿਹਾ ਕਿ ਜਦ ਉਹ ਆਪਣੇ ਪਤੀ ਨੂੰ ਇਸ ਤਰ੍ਹਾਂ ਕੋਚਿੰਗ ਦਿੰਦੇ ਵੇਖਿਆ ਕਰਦੇ ਸਨ ਤਦ ਉਹ ਵੀ ਇਸੇ ਗਰਾਊਂਡ ‘ਚ ਫ੍ਰੀ ਯੋਗਾ ਸਿਖਾਉਣ ਵਿੱਚ ਜੁਟ ਗਏ,,,,,,,ਪੁਲਿਸ ਅਫਸਰ ਦੇ ਇਸ ਉਪਰਾਲੇ ਨੂੰ ਲੈ ਕੇ ਲੋਕਾਂ ਵੱਲੋਂ ਵੀ ਸ਼ਲਾਘਾ ਕੀਤੀ ਜਾ ਰਹੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਕਿਸਾਨੀ ਅੰਦੋਲਨ ਦੌਰਾਨ ਆਹ ਕੀ ਹੋ ਗਿਆ ਪੰਜਾਬ ‘ਚ

htvteam

ਮਹਿਲਾ ਜੇਲ ‘ਚ ਟਰਾਂਸਜੈਂਡਰ ਨੂੰ ਕੀਤਾ ਬੰਦ, ਦੋ ਮਹਿਲਾ ਕੈਦੀ ਗਰਭਵਤੀ

htvteam

ਚੋਣਾਂ ਨੇੜੇ ਆਉਂਦੇ ਹੀ ਲੀਡਰਾਂ ਨੂੰ ਆਈ ਪੰਜਾਬ ਦੀ ਯਾਦ…

htvteam

Leave a Comment