ਗੁਰਦਾਸਪੁਰ ਸ਼ਹਿਰ ਅੰਦਰ ਸਨਾਤਨ ਚੇਤਨਾਂ ਮੰਚ ਦੇ ਜਨਮ ਅਸ਼ਟਮੀ ਨਾਲ ਸੰਬੰਧਿਤ ਧਾਰਮਿਕ ਫਲੈਕਸ ਬੋਰਡ ਪਾੜੇ ਜਾਣ ਦੇ ਰੋਸ਼ ਚ ਆਗੂਆਂ ਨੇ ਘੇਰਿਆ ਥਾਣਾ ਸਿਟੀ ਗੁਰਦਾਸਪੁਰ,, ਮਾਹੌਲ ਹੋਇਆ ਗਰਮ,,,ਹੋਈ ਗਹਿਮਾ ਗਹਿਮੀ,,,,,,,,
ਜਾਣਕਾਰੀ ਮੁਤਾਬਿਕ ਜਨਮ ਅਸ਼ਟਮੀ ਨਾਲ ਸੰਬੰਧਿਤ ਧਾਰਮਿਕ ਫਲੈਕਸ ਬੋਰਡ ਪਾੜੇ ਜਾਣ ਦੇ ਰੋਸ਼ ਚ ਆਗੂਆਂ ਨੇ ਗੁਰਦਾਸਪੁਰ ਦਾ ਥਾਣਾ ਘੇਰ ਲਿਆ,,ਆਗੂਆਂ ਚ ਇਸ ਗੱਲ ਨੂੰ ਲੈਕੇ ਭਾਰੀ ਰੋਸ ਪਾਇਆ ਗਿਆ,,,,,,,,,
ਮਾਹੌਲ ਗਰਮ ਹੋਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਦੋਸ਼ੀਆਂ ਉੱਪਰ ਕਾਰਵਾਈ ਕਰਵਾਓਣ ਦਾ ਦਿੱਤਾ,,,,,,,,,,
ਦਸ ਦਈਏ ਕਿ ਪੋਸਟਰ ਫੜੇ ਜਾਣ ਨੂੰ ਲੈ ਕੇ ਹਿੰਦੂ ਭਾਵਨਾਵਾਂ ਨੂੰ ਕਾਫੀ ਠੇਸ ਪਹੁੰਚੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………