Htv Punjabi
Punjab Video

ਫਿਰੋਜ਼ਪੁਰ ਦੇ ਪਿੰਡ ਨਿਹਾਲਾ ਲਿਵੇਰਾ ਵਿੱਚ ਹੜ੍ਹ ਤੋਂ ਬਾਅਦ…..

ਫਿਰੋਜ਼ਪੁਰ ਦੇ ਪਿੰਡ ਨਿਹਾਲਾ ਲਿਵੇਰਾ ਵਿੱਚ ਹੜ੍ਹ ਤੋਂ ਬਾਅਦ ਲੋਕਾਂ ਦੇ ਹਾਲਾਤ ਬਦ ਤੋਂ ਬੱਤਰ ਬਣ ਚੁੱਕੇ ਹਨ। ਲੋਕਾਂ ਦੇ ਘਰਾਂ ਵਿੱਚ ਗੱਬ ਜਮ ਚੁੱਕੀ ਹੈ। ਅਤੇ ਘਰਾਂ ਨੂੰ ਤਰੇੜਾਂ ਆ ਚੁੱਕੀਆਂ ਹਨ।ਦੇਖੋ ਲੋਕਾਂ ਦੇ ਹਲਾਤ,,,,,,,,,,,ਗੱਲਬਾਤ ਦੌਰਾਨ ਲੋਕਾਂ ਨੇ ਦੱਸਿਆ ਕਿ ਬੇਸ਼ੱਕ ਹੜ੍ਹ ਦਾ ਪਾਣੀ ਘਟ ਚੁੱਕਿਆ ਹੈ। ਪਰ ਜਾਂਦਾ ਜਾਂਦਾ ਪਾਣੀ ਉਨ੍ਹਾਂ ਨੂੰ ਇੱਕ ਵੱਡੀ ਮੁਸੀਬਤ ਵਿੱਚ ਪਾ ਗਿਆ ਹੈ। ਜਦ ਉਨ੍ਹਾਂ ਘਰ ਵਾਪਸੀ ਕੀਤੀ ਤਾਂ ਦੇਖਿਆ ਕਿ ਉਨ੍ਹਾਂ ਦੇ ਘਰਾਂ ਨੂੰ ਤਰੇੜਾਂ ਆ ਚੁੱਕੀਆਂ ਹਨ। ਖਾਣ ਪੀਣ ਲਈ ਜੋ ਕਣਕ ਰੱਖੀ ਸੀ ਉਹ ਪਾਣੀ ਕਾਰਨ ਖਰਾਬ ਹੋ ਚੁੱਕੀ ਹੈ।

ਲੋਕਾਂ ਨੇ ਦੱਸਿਆ ਕਿ ਮਕਾਨਾਂ ਅੰਦਰ ਖੱਡੇ ਪੈ ਚੁੱਕੇ ਹਨ। ਮਕਾਨਾਂ ਦੀਆਂ ਨੀਆਂ ਬੈਠ ਚੁੱਕੀਆਂ ਹਨ। ਅਤੇ ਕਿਸੇ ਵੇਲੇ ਵੀ ਇਹ ਮਕਾਨ ਡਿੱਗ ਸਕਦੇ ਹਨ। ਪੰਜਾਬ ਦੇ ਵਿੱਚ ਆਏ ਹੜ੍ਹ ਕਰਕੇ ਲੋਕਾਂ ਦਾ ਬੇਹੱਦ ਨੁਕਸਾਨ ਹੋਇਆ ਜਿਸ ਕਰਕੇ ਲੋਕ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਨੇ ……….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਕਾਂਗਰਸੀ ਲੀਡਰ ਤੇ ਪੁਲਿਸ ਆਹਮੋਂ-ਸਾਹਮਣੇ, ਚੰਨੀ ਨੇ ਮੂੰਹ ਤੇ ਹੀ ਦੇਖੋ ਕਿਵੇਂ ਠੋਕੇ ਵੱਡੇ ਅਫਸਰ

htvteam

ਵਧੇ ਬਿਜਲੀ ਦੇ ਰੇਟਾਂ ‘ਤੇ ਜਾਖੜ ਨੇ ਦਿੱਤਾ ਅਜਿਹਾ ਬਿਆਨ ਕਿ ਨਰਾਜ਼ ਹੋ ਸਕਦੇ ਨੇ ਕੈਪਟਨ, ਦੇਖਿਓ ਕਿਤੇ ਸਿੱਧੂ ਵਾਂਗ…!

Htv Punjabi

ਦੇਖੋ ਸੁਖਜਿੰਦਰ ਰੰਧਾਵਾ ਕਿਸਦੇ ਖਿਲਾਫ ਕਰਨ ਜਾ ਰਹੇ ਨੇ 100 ਕਰੋੜ ਦਾ ਦਾਅਵਾ!

Htv Punjabi

Leave a Comment