Htv Punjabi
Punjab Video

ਟੌਰ ਨਾਲ ਘਰਵਾਲੇ ਦੇ ਪਿੱਛੇ ਬੈਠੀ ਜਾ ਰਹੀ ਸੀ ਜਨਾਨੀ, ਫੇਰ ਮਗਰ ਲੱਗ ਗਏ ਨੌਜਵਾਨ ਮੁੰਡੇ

ਇਹ ਤਸਵੀਰਾਂ ਜਿਲ੍ਹਾ ਫਿਰੋਜ਼ਪੁਰ ਦੇ ਹਲਕਾ ਜੀਰਾ ਦੀਆਂ ਨੇ ਜਿੱਥੇ ਇਕ ਜਨਾਨੀ ਟੌਰ ਦੇ ਨਾਲ ਆਪਣੇ ਘਰਵਾਲੇ ਦੇ ਪਿੱਛੇ ਬੈਠੀ ਜਾ ਰਹੀ ਹੁੰਦੀ ਹੈ ਪਰ ਪਿੱਛੇ ਆਉਂਦੇ ਮੁੰਡਿਆਂ ਦੀ ਜਨਾਨੀ ਦੇ ਗਹਿਣੇ ਦੇਖ ਨੀਅਤ ਵਿਗੜ ਜਾਂਦੀ ਹੈ ਜਿਸਤੋਂ ਬਾਅਦ ਪਿੱਛੋਂ ਆਉਂਦੇ ਮੁੰਡਿਆਂ ਨੇ ਜਨਾਨੀ ਦੇ ਚਪੱਟਾ ਮਾਕਰੇ ਚੇਨ ਲਾਉਣ ਦੀ ਕੋਸਿਸ਼ ਕੀਤੀ ਅੱਗੇ ਫਿਰ ਜੋ ਹੋਇਆ ਉਹ ਸੁਣੋ ਜਨਾਨੀ,,,,,,,,,,,

ਜਿਕਰਯੋਗ ਹੈ ਕਿ ਲੁਟੇਰਿਆਂ ਨੂੰ ਸਥਾਨਕ ਲੋਕਾਂ ਵੱਲੋਂ ਕਾਬੂ ਕੀਤਾ ਗਿਆ ਅਤੇ ਪੀੜਤ ਪਰਿਵਾਰ ਹਸਪਤਾਲ ਚ ਦਾਖਲ ਹੋਇਆ ਹੈ ਏਸ ਮੌਕੇ ਪੀੜਤ ਨੇ ਪੁਲਿਸ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਹੈ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਦੋ ਬੰਦਿਆਂ ਨੇ ਘੇਰ ਲਈ ਰਾਹ ਜਾਂਦੀ ਮਹਿਲਾ, ਫੇਰ ਉਸ ਨਾਲ ਸ਼ਰੇਆਮ ਕੀਤਾ ਗਲਤ ਕੰਮ ?

htvteam

ਧਰਮ ਬਦਲਣ ਤੇ ਖਤਮ ਹੋਵੇਗਾ SC ਦਰਜਾ !

htvteam

ਨਵੀਂ ਵਿਆਹੀ ਕੁੜੀ ਦੇਖੋ ਕਿਹੜੇ ਹਾਲਾਤਾਂ ‘ਚ ਕਿਥੋਂ ਮਿਲੀ

htvteam

Leave a Comment