ਹੁਣ ਬੈਂਕ ਅਤੇ ਏਟੀਐਮ ਨਸ਼ੀਨ ਚੋਂ ਪੈਸੇ ਕਢਵਾਉਂਦੇ ਸਮੇਂ ਰਹੋ ਸਾਵਧਾਨ ਕਿਉਕਿ ਉੱਥੇ ਤੁਹਾਨੂੰ ਕਈ ਅਜਿਹੇ ਠੱਗ ਮਿਲ ਸਕਦੇ ਹਨ ਜਿਹੜੇ ਤੁਹਾਨੂੰ ਕਹਿਣਗੇ ਅਸੀ ਤੁਹਾਡੀ ਮਦਦ ਕਰ ਦਿੰਦੇ ਹਾਂ ਜਿਸਤੋਂ ਬਾਅਦ ਤੁਸੀ ਕੰਗਾਲ ਹੋ ਸਕਦੇ ਹੋ ਮਾਮਲਾ ਕਪੂਰਥਲਾ ਦੀ ਪੰਜਾਬ ਨੈਂਸ਼ਨਲ ਬੈਂਕ ਦੇ ਏਟੀਐਮ ਦੇ ਬਾਹਰ ਦਾ ਹੈ ਇੱਥੇ ਸਥਾਨਕ ਲੋਕਾਂ ਨੇ ਏਸ ਠੱਗ ਨੂੰ ਕਾਬੂ ਕੀਤਾ ਹੈ ਅਸਲ ਚ ਏਟੀਐਮ ਮਸ਼ੀਨ ਚ ਇਕ ਪ੍ਰਵਾਸੀ ਮਜ਼ਦੂਰ ਪੈਸੇ ਕਢਵਾਉਣ ਆਇਆ ਸੀ ਜਿਸਦੇ ਏਸ ਠੱਗ ਨੇ ਏਟੀਐਮ ਬਦਲ ਦਿੱਤਾ ਜਿਸਤੋਂ ਬਾਅਦ ਉਸ ਮਜ਼ਦੂਰ ਨੇ ਰੌਲਾ ਪਾ ਦਿੱਤਾ ਜਿਸ ਦੌਰਾਨ ਸਥਾਨਕ ਲੋਕਾਂ ਨੇ ਇਸ ਨੂੰ ਕਾਬੂ ਕਰ ਲਿਆ ਅਤੇ ਇਸਦੀ ਤਲਾਸ਼ੀ ਦੌਰਾਨ ਜੇਬ ਚੋਂ ਕਰੀਬ ਸੋ ਏਟੀਐਮ ਬਰਾਮਦ ਕੀਤੇ,,,,,,,,,,,
ਜਾਣਕਾਰੀ ਮੁਤਾਬਿਕ ਸਥਾਨਕ ਲੋਕਾਂ ਨੇ ਠੱਗ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਪੁਲਿਸ ਉਸਨੂੰ ਥਾਣੇ ਲੈ ਗਈ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਏਸ ਠੱਗ ਤੇ ਕੀ ਕਾਰਵਾਈ ਕਰੇਗੀ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
