ਅੱਜ ਦਿਨ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਵਿੱਚ ਆਪ ਦੇ ਕੌਮੀ ਕਮਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਨੇ ਜਿੱਥੇ ਉਨ੍ਹਾਂ ਨੇ ਸਕੂਲ ਆਫ ਐਮੀਨੈਂਸ ਦਾ ਉੱਦਘਾਟਨ ਕੀਤਾ ਹੈ ਲੋਕਾਂ ਨੂੰ ਸਬੋਧਨ ਕਰਦੇ ਹੋਏ ਕੇਜਰੀਵਾਲ ਹੋਰਾਂ ਨੇ ਕਿਹਾ ਕਿ ਜਿਹੜੇ ਸਕੂਲ ਦਾ ਅਸੀ ਉਦਘਾਟਨ ਕੀਤਾ ਹੈ ਜਿਹੜੀਆਂ ਏਥੇ ਸਹੂਲਤਾਂ ਉਪਲਬਦ ਨੇ ਉਹ ਕਿਸੇ ਮਹਿੰਗੇ ਤੋਂ ਮਹਿੰਗੇ ਸਕੂਲ ਵਿੱਚ ਵੀ ਨਹੀਂ ਮਿਲਣ ਗਈਆਂ ਇਸਤੋਂ ਇਲਾਵਾ ਕੇਜਰੀਵਾਲ ਹੋਰਾਂ ਨੇ ਹੋਰ ਕੀ ਕੁਝ ਕਿਹਾ ਉਹ ਵੀ ਸੁਣ ਲਵੋ,,,,,,,
ਅਰਵਿੰਦ ਕੇਜਰੀਵਾਲ ਹੋਰਾਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਸਕੂਲ ਆਫ ਐਮੀਨੈਂਸ ਖੋਲ੍ਹਣ ਦਾ ਐਲਾਨ ਕੀਤਾ ਹੈ। ਇਸ ਦੀ ਸ਼ੁਰੂਆਤ ਅੱਜ ਕੇਜਰੀਵਾਲ ਨੇ ਕੀਤੀ ਹੈ ਅਜਿਹੇ ਚੇ ਦੇਖਣ ਵਾਲੀ ਇਹ ਰਹੇਗੀ ਕਿ ਇਨ੍ਹਾਂ ਸਕੂਲਾਂ ਦੇ ਵਿੱਚ ਆਮ ਗਰੀਬਾਂ ਦੇ ਲੋਕ ਦਾਖਲਾ ਲੈ ਸਕਣਗੇ ਅਤੇ ਕਿ ਇਨ੍ਹਾਂ ਸਕੂਲਾਂ ਦੇ ਵਿੱਚ ਪੜ੍ਹਾਈ ਮੁਫਤ ਹੋਵੇਗੀ ਜਾਂ ਫਿਰ ਪਰਾਈਵੇਟ ਸਕੂਲਾਂ ਦੀ ਤਰ੍ਹਾਂ ਇਹ ਵੀ ਮੁੰਹ ਅੱਡਣਗੇ, ਇਹ ਹੁਣ ਆਉਣ ਵਾਲੇ ਦਿਨਾਂ ਚ ਦੇਖਣ ਨੂੰ ਮਿਲੇਗਾ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..