Htv Punjabi
Punjab Video

ਦੁਕਾਨ ‘ਚ ਮੌਜ ਨਾਲ ਬੈਠਾ ਬੰਦਾ ਦੇਖੋ ਮੋਬਾਇਲ ਫੋਨ ‘ਚ ਆਹ ਕੀ ਦੇਖਣ ਲੱਗਿਆ ਹੋਇਆ ਹੈ

ਗਲੀ ਚ ਬਣੀ ਦੁਕਾਨ ਦੇ ਵਿੱਚ ਬੈਠਾ ਇਹ ਦੁਕਾਨਦਾਰ ਆਪਣੀ ਮੌਜ ਚ ਖਬਰਾਂ ਦੇਖਣ ਲੱਗਿਆ ਹੈ ,ਅੱਗੇ ਜੋ ਇਸਦੇ ਨਾਲ ਹੋਣ ਵਾਲਾ ਹੈ ਉਹ ਏਸ ਦੁਕਾਨਦਾਰ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਬਦਮਾਸ਼ ਇਸਦੇ ਘਰ ਤੱਕ ਪਹੁੰਚ ਜਾਣਂਗੇ , ਤਸਵੀਰਾਂ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਮਾਛੀਆਂ ਮੁਹੱਲੇ ਜਿੱਥੇ ਦੁਕਾਨ ਤੇ ਆਏ ਬਦਮਾਸ਼ਾਂ ਦੀ ਵੀਡੀਓ ਕੈਮਰੇ ਚੇ ਕੈਦ ਹੋ ਗਈ,,,,,,,,,

ਤਸਵੀਰਾਂ ਦੇ ਵਿੱਚ ਤੁਸੀ ਦੇਖਿਆ ਕਿ ਮੋਟਰਸਾਇਕਲ ਸਵਾਰ ਬਦਮਾਸ਼ਾ ਵੱਲੋਂ ਦੁਕਾਨਦਾਰ ਰਾਜਕੁਮਾਰ ਤੇ ਗੋਲੀ ਚਲਾ ਦਿੱਤੀ ਗਈ ਜਿਸ ਦੌਰਾਨ ਰਾਜ ਕੁਮਾਰ ਵਾਲ -ਵਾਲ ਬੱਚਿਆ ਆਖਿਰ ਕਿਉ ਚਲਾਈ ਰਾਜ ਕੁਮਾਰ ਤੇ ਅਤੇ ਕੌਣ ਸੀ ਇਹ ਬਦਮਾਸ਼ ਉਨ੍ਹਾਂ ਨੂੰ ਜਾਨਣ ਲਈ ਤੁਹਾਨੂੰ ਰਾਜ ਕੁਾਮਰ ਦੀ ਪੂਰੀ ਗੱਲ ਸੁਣਨੀ ਪਵਗੀ,,,,,,,,,,

ਉੱਧਰ ਮੌਕੇ ਤੇ ਘਟਨਾ ਦਾ ਜਾਇਜ਼ਾ ਲੈਣ ਪਹੁੰਚੇ ਪੁਲਿਸ ਅਧਿਕਾਰੀ ਨੇ ਜੋ ਕਿਹਾ ਉਹ ਵੀ ਸੁਣ ਲਵੋ,,,,,ਡੀਐਸਪੀ ਗੁਰਦੀਪ ਸਿੰਘ ਜੀਰਾ ਨੇ ਦੱਸਿਆ ਹੈ ਕਿ ਮੁਲਜ਼ਮਾਂ ਦੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਜਲਦ ਹੀ ਫਰਾਰ ਹੋਏ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜਾਵੇਗਾ ਅਜਿਹੇ ਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਲੁਟੇਰਿਆਂ ਨੂੰ ਪੁਲਿਸ ਕਦੋਂ ਤੱਕ ਫੜਕੇ ਸਲਾਖਾਂ ਪਿਛੇ ਸੁੱਟਦੀ ਐ ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਜਲੰਧਰ ਘਟਨਾ ਤੇ ਪਾਸਟਰ ਦੇ ਬਿਆਨ ਤੇ ਭੜਕਿਆ ਪੀੜਤ ਪਰਿਵਾਰ

htvteam

ਦੇਖੋ ਵਿਦੇਸ਼ਾਂ ‘ਚ ਪੰਜਾਬੀ ਮੁੰਡਿਆਂ ਨਾਲ ਆਹ ਕੀ ਕੁੱਝ ਹੋ ਰਿਹੈ

htvteam

ਆਹ ਸ਼ਹਿਰ ਚ ਦੇਖੋ ਬੱਚਿਆਂ ਨਾਲ ਕੀ ਹੋ ਗਿਆ

htvteam

Leave a Comment