Htv Punjabi
Punjab Video

ਢਾਬੇ ‘ਤੇ ਧਿਆਨ ਨਾਲ ਜਾਇਓ

ਜੇਕਰ ਤੁਸੀਂ ਵੀ ਤੰਦੂਰੀ ਮੁਰਗਾ ਖਾਣ ਦਾ ਰੱਖ ਦਿਓ ਸ਼ੌਂਕ ਤਾਂ ਐਂਡ ਤੱਕ ਦੇਖੋ ਵੀਡੀਓ,, ਕੀਤੇ ਇਹ ਕੰਮ ਤੁਹਾਡੇ ਨਾਲ ਵੀਂ ਨਾ ਹੋ ਜਾਵੇ,,, ਤੰਦੂਰੀ ਮੁਰਗੇ ਪਿੱਛੇ ਦੁਕਾਨ ਦੇ ਉੱਤੇ ਗੁੰਡਾਗਰਦੀ ਹੋਈ ਅਤੇ ਦੁਕਾਨਦਾਰ ਦਾ ਕੁਟਾਪਾ ਕੀਤਾ। ਜਿਸ ਦੀ ਵੀਡੀਓ ਕੈਮਰੇ ਚ ਕੈਦ ਹੋ ਗਈ।

ਮਾਮਲਾ ਅੰਮ੍ਰਿਤਸਰ ਦੇ ਥਾਣਾ ਡੀ ਡਵੀਜ਼ਨ ਦੇ ਅਧੀਨ ਆਉਦੇ ਇਲਾਕਾ ਚੋੜਾ ਬਜਾਰ ਗੇਟ ਹਕੀਮਾ ਦਾ ਹੈ ਜਿਥੋ ਦੇ ਮਸ਼ਹੂਰ ਤੰਦੂਰੀ ਮੁਰਗਾ ਵੇਚਣ ਵਾਲੇ ਨੋਜਵਾਨ ਦੀ ਪੈਸੇ ਮੰਗਣ ਤੇ ਕੁਟਮਾਰ ਕੀਤੀ ਜਿਸ ਵਿਚ ਪੀੜੀਤ ਨੋਜਵਾਨ ਨੇ ਦੌਸ਼ ਲਗਾਏ ਹਨ ਕਿ ਉਹ ਅੰਮ੍ਰਿਤਸਰ ਦੇ ਗੇਟ ਹਕੀਮਾ ਅੰਦਰ ਤੰਦੂਰੀ ਮੁਰਗਾ ਵੇਚਣ ਦਾ ਕੰਮ ਕਰਦਾ ਹੈ ਅਤੇ ਉਸ ਦੀ ਦੁਕਾਨ ਉਪਰ ਇਕ ਨੋਜਵਾਨ ਵਲੋ ਤੰਦੂਰੀ ਮੁਰਗਾ ਪੈਕ ਕਰਵਾ ਪੂਰੇ ਪੈਸੇ ਨਹੀ ਦਿਤੇ ਅਤੇ ਪੈਸੇ ਮੰਗਣ ਤੇ ਉਹਨਾ ਵਲੋ ਮਾਰਕੁਟ ਕਰ ਦੁਕਾਨ ਤੇ ਕਚ ਦੀਆ ਬੋਤਲਾ ਮਾਰੀਆ ਗਈਆ ਹਨ

ਇਸ ਸੰਬਧੀ ਜਾਣਕਾਰੀ ਦਿੰਦਿਆ ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦਸਿਆ ਕਿ ਫਿਲਹਾਲ ਦੋਵੇ ਧਿਰਾ ਵਿਚਾਲੇ ਹੋਏ ਝਗੜੇ ਕਾਰਨ ਦੋਵੇ ਧਿਰਾ ਦੇ ਸਟਾ ਲਗਿਆ ਹੌਣ ਕਾਰਨ ਉਹਨਾ ਨੂੰ ਮੈਡੀਕਲ ਅਤੇ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ ਅਤੇ ਜੋ ਵੀ ਰਿਜ਼ਲਟ ਆਵੇਗਾ ਉਸ ਉਪਰ ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ।

ਦੇਖਿਆ ਜਾਵੇ ਤਾਂ ਲੋਕਾਂ ‘ਚ ਗੁੱਸਾ ਇਸ ਕਰਕੇ ਵੱਧ ਚੁੱਕਿਆ ਕਿ ਛੋਟੀਆਂ ਮੋਟੀਆਂ ਗੱਲਾਂ ਨੂੰ ਲੈ ਕੇ ਵੀ ਲੋਕ ਜਾਨੋ ਮਾਰਨ ਤੱਕ ਜਾਂਦੇ ਨੇ,,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਡਾਕਟਰ ਨੂੰ ਦਿਵਾਲੀ ਤੇ ਮਿਲਿਆ ਮਿਠਾਈ ਦਾ ਖੌਫਨਾਕ ਡੱਬਾ

htvteam

ਆਹ ਲੋਕ ਘਪਲੇਬਾਜ਼ੀ ਕਰਕੇ ਅਯੋਗ ਵਿਦਿਆਰਥੀਆਂ ਨੂੰ ਵੰਡਦੇ ਸੀ ਡਿਪਲੋਮਾਂ ਅਤੇ ਡਿਗਰੀਆਂ

htvteam

ਘਰ ਚ ਜਨਾਨੀਆਂ ਨਾ ਹੋਣ ਦਾ ਬੰਦਿਆਂ ਨੇ ਚੁੱਕਿਆ ਫਾਇਦਾ

htvteam

Leave a Comment