Htv Punjabi
Punjab Video

ਖਹਿਰਾ ਤੋਂ ਬਾਅਦ ਇੱਕ ਹੋਰ ਕਾਂਗਰਸੀ ਦਾ ਲੱਗਿਆ ਨੰਬਰ

ਇੱਕ ਪਾਸੇ ਆਮ ਆਦਮੀ ਪਾਰਟੀ ਦਾ ਝਾੜੂ ਜਿਹੜਾ ਲਗਾਤਾਰ ਵਿਰੋਧੀਆਂ ਤੇ ਸਫਾਇਆ ਕਰ ਰਿਹਾ, ਗਾਜ ਡਿੱਗ ਰਹੀ ਹੈ ਕਾਂਗਰਸ ਤੇ ਕਦੇ ਕਾਂਗਰਸ ਦੇ ਸਾਬਕਾ ਮੰਤਰੀ ਲੀਡਰ ਆਗੂ ਹੁਣ ਉਹਨਾਂ ਤੇ ਪੂਰਾ ਸਿਕੰਜਾ ਕਸਿਆ ਹੋਇਆ ਤਾਂ ਅਜੇ ਮਾਮਲੇ ਚ ਇੱਕ ਹੋਰ ਕਾਂਗਰਸੀ ਆਗੂ ਤੇ ਪਰਚਾ ਦਰਜ ਹੋ ਗਿਆ,,,ਪਰਚਾ ਵੀ 420 ਦਾ,,ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜੋਗਾ ਸਿੰਘ ਵੱਲੋਂ ਕਿਹਾ ਗਿਆ ਸੀ ਕਿ ਤੈਨੂੰ ਪੁਲਿਸ ਵਿੱਚ ਭਰਤੀ ਕਰਵਾ ਦੇਵਾਂਗਾ ਐਮਐਲਏ ਸੁਖਵਿੰਦਰ ਸਿੰਘ ਡੈਨੀ ਦੀ ਆੜ ਦੇ ਵਿੱਚ ਜੋਗਾ ਸਿੰਘ ਵੱਲੋ ਪੈਸੇ ਲਏ ਗਏ ਸੀ,, ਤੇ ਜੋਗਾ ਸਿੰਘ ਨੇ ਪੈਸੇ ਲੈ ਲਏ ਤੇ ਝੂਠੀ ਮੂਠੀ ਕਿਸੇ ਨਾਕੇ ਤੇ ਇੰਟਰਵਿਊ ਕਰਵਾ ਦਿੱਤੀ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਮੇਰੇ ਨਾਲ ਠੱਗੀ ਹੋ ਰਹੀ ਤਾਂ ਮੈਂ ਪੈਸੇ ਜੋਗਾ ਸਿੰਘ ਕੋਲ ਵਾਪਸ ਮੰਗੇ ਪਰ ਮੈਨੂੰ ਪੈਸੇ ਤਾਂ ਨਹੀਂ ਮਿਲੇ ਮੇਰੇ ਨਾਲ ਠੱਗੀ ਮਾਰੀ ਗਈ ਇਸ ਸੰਬੰਧ ਵਿੱਚ ਮੈਂ ਪੁਲਿਸ ਕੰਪਲੇਂਟ ਕੀਤੀ ਹੈ ਜਿਸ ਦੇ ਸਬੂਤ ਵਜੋਂ ਅਸੀਂ ਇੱਕ ਆਡੀਓ ਵੀ ਪੁਲਿਸ ਨੂੰ ਦਿੱਤੀ ਹੋਈ,,,,,,,,

ਥਾਣਾ ਜੰਡਿਆਲਾ ਗੁਰੂ ਦੇ ਮੁਖੀ ਨੇ ਦੱਸਿਆ ਕਿ ਏ ਇਨਕੁਇਰੀ ਡੀਐਸਪੀ ਸੁੱਚਾ ਸਿੰਘ ਨੇ ਕੀਤੀ ਹੈ ਤਾਂ ਜਿਸ ਤੇ ਇਨਕੁਇਰੀ ਦੇ ਵਿੱਚ ਜੋਗਾ ਸਿੰਘ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਉੱਪਰ ਐਫ ਆਈ ਆਰ ਦਰਜ ਕਰਕੇ ਕਾਰਵਾਈ ਕੀਤੀ ਗਈ ਜਿਸ ਦੀ ਇੱਕ ਆਡੀਓ ਵੀ ਸਾਹਮਣੇ ਆਈ ਉਸਦੀ ਜਾਂਚ ਵੀ ਕੀਤੀ ਜਾ ਰਹੀ ਹੈ

ਨੌਕਰੀ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਕਰਨ ਦੇ ਮਾਮਲੇ ਆਮ ਹੋ ਗਏ ਨੇ ਪਰ ਇੱਥੇ ਲੋੜ ਹੈ ਲੋਕਾਂ ਨੂੰ ਸੁਚੇਤ ਹੋਣ ਦੀ ਕਿ ਤੁਸੀਂ ਆਪਣੀ ਮਿਹਨਤ ਦੇ ਸਦਕੇ ਨੌਕਰੀ ਹਾਸਲ ਕਰੋ ਨਾ ਕਿ ਕਿਸੇ ਪਿੱਛੇ ਲੱਗ ਕੇ ਆਪਣੇ ਪੈਸੇ ਬਰਬਾਦ ਕਰੋ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਆਹ ਦੇਖੋ ਕੁੜੀ ਦਾ ਹਾਲ ?

htvteam

ਸਿੱਧੂ ਮੂਸੇ ਵਾਲੇ ਨੂੰ ਮਾਨਸੇ ਤੋਂ ਟਿਕਟ ਦੇਣ ਵਿਰੁੱਧ ਉੱਠਣ ਲੱਗੀਆਂ ਬਗਾਵਤੀ ਸੁਰਾਂ ਕਹਿੰਦੇ 5911 ਨੂੰ ਧੂੰਆਂ ਮਾਰਨ ਲਾ ਦਿਆਂਗੇ

htvteam

ਮੁੰਡਾ ਭਰਨਾ ਚਾਹੁੰਦਾ ਸੀ ਪੁਲਸੀਏ ਦੀ ਜੇਬ; ਚੋਰੀ ਚੋਰੀ ਬਣ ਰਹੀ ਸੀ ਵੀਡੀਓ

htvteam

Leave a Comment