ਇਸ ਚਿੱਟੀ ਦਾੜੀ ਵਾਲੇ ਆਸਾ ਰਾਮ ਨੂੰ ਭਲਾ ਕੌਣ ਨਹੀਂ ਜਾਣਦਾ ਅੱਜ ਗੱਲਭੱਗ ਸੱਤ ਸਾਲ ਪਹਿਲਾਂ ਆਸਾ ਰਾਮ ਸੁਰੱਖਿਆ ਵਿੱਚ ਆਇਆ ਸੀ ਜਦੋਂ ਜੋਧਪੁਰ ਅਦਾਲਤ ਨੇ ਆਸਾ ਰਾਮ ਨੂੰ ਕੁੜੀਆਂ ਦੇ ਕੁ ਕਰਮ ਕਰਨ ਦੇ ਦੋਸ਼ ਹੇਠ ਸਜਾ ਸੁਣਾਈ ਸੀ ਪਰ ਹੁਣ ਇਕ ਫਿਰ ਆਸਾ ਰਾਮ ਦਾ ਮੁੱਦਾ ਉਦੋਂ ਭੱਖ ਉੱਠਿਆ ਜਦੋਂ ਬੀਤੇ ਦਿਨੀ ਯੂਟਿਊਬਰ ਰਫਤਾਰ ਰਾਏ ਨੇ ਆਸਾ ਰਾਮੇ ਬਾਰੇ ਟਿੱਪਣੀ ਕੀਤੀ ਇਸ ਟਿੱਪਣੀ ਤੋਂ ਆਸਾ ਰਾਮ ਦੇ ਸਮੱਰਥਕਾਂ ਭੜਕ ਉੱਡੇ ਅਤੇ ਰਾਏ ਦੇ ਖਿਲਾਫ ਜਲੰਧਰ ਦੇ ਥਾਣਾ ਨੰਬਰ ਚਾਰ ਚ ਸ਼ਾਇਕਤ ਦਰਜ ਕਰਵਾਈ
ਪਰ ਜਦੋਂ ਇਸ ਮਾਮਲੇ ਬਾਬਤ ਰਾਏ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜੋ ਜਵਾਬ ਦਿੱਤਾ ਉਹ ਸੁਣੋ,,,,,,,,,,,
ਰਾਏ ਦਾ ਕਹਿਣਾ ਹੈ ਕਿ ਮੈਂ ਆਸਾ ਰਾਮ ਦੇ ਖਿਲਾਫ ਕੋਈ ਵੀ ਅਪੱਤੀ ਜ਼ਨਕ ਸ਼ਬਦ ਨਹੀਂ ਮੈਂ ਤਾਂ ਸਿਰਫ ਲੋਕਾਂ ਨੂੰ ਜਾਗਰੂਕ ਕੀਤਾ ਐ, ਅਤੇ ਇਸਦੇ ਨਾਲ ਹੀ ਉਨ੍ਹਾਂ ਕਿਹਾ ਮੇਰੀ ਅਵਾਜ਼ ਨੂੰ ਦਬਾਇਆ ਜਾ ਰਿਹਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
