Htv Punjabi
Punjab Video

ਪਤੀ ਪ੍ਰਮੇਸ਼ਵਰ ਨੇ ਪਤਨੀ ਨਾਲ …

ਪਤੀ ਨੂੰ ਚੜਿਆ ਹਲਕ ਪੁਣਾ ਪਤਨੀ ਦੇ ਵੱਢੀਆਂ ਦੰਦੀਆਂ,,, ਦੰਦੀਆਂ ਵੱਢ ਵੱਢ ਪਾ ਤੇ ਪਤਨੀ ਦੇ ਨੀਲ ਜਦੋਂ ਫਿਰ ਵੀ ਨਾ ਭਰਿਆ ਦਿਲ ਤੱਕ ਘਸੀਟ ਘਸੀਟ ਕੀਤੀ ਕੁੱਟਮਾਰ,, ਫਿਰ ਵੱਗਦੀ ਗੰਗਾ ਚ ਸੱਸ ਨੇ ਵੀ ਧੋਏ ਹੱਥ,, ਨੂੰਹ ਨੂੰ ਜੂੰਡਿਆਂ ਤੋਂ ਫੜ ਕੇ ਢਾਇਆ ਤਸ਼ੱਦਦ,, ਛੋਟੀ ਜਿਹੀ ਪੋਤੀ ਦੀ ਵੀ ਨਾ ਕੀਤੀ ਸ਼ਰਮ ਫੜ ਕੇ ਬਾਹਾਂ ਤੋਂ ਮਾਵਾਂ ਧੀਆਂ ਨੂੰ ਮਾਰੇ ਧੱਕੇ ਕੱਢੀਆਂ ਘਰੋਂ ਬਾਹਰ,,, ਇਹ ਅਸੀਂ ਨਹੀਂ ਕਹਿੰਦੇ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ,, ਆਖਿਰ ਕੀ ਆ ਪੂਰਾ ਮਾਮਲਾ ਇਸ ਤੇ ਵੀ ਪਾਵਾਂਗੇ ਚਾਨਣਾ ਸਭ ਤੋਂ ਪਹਿਲਾਂ ਦੇਖਾਂਗੇ ਸਹੁਰੇ ਪਰਿਵਾਰ ਦੀ ਨੂੰਹ ਦੇ ਉੱਤੇ ਢਾਏ ਕਹਿਰ ਦੀਆਂ ਤਸਵੀਰਾਂ,,,,,,

ਮਾਮਲਾ ਅੰਮ੍ਰਿਤਸਰ ਦੇ ਨਿਉ ਸ਼ਹੀਦ ਉਧਮ ਸਿੰਘ ਨਗਰ ਦਾ ਹੈ ਜਿਥੇ ਕਿ ਪਤੀ ਵਲੋ ਆਪਣੀ ਪਤਨੀ ਤੇ ਉਪਰ ਪਹਿਲਾ ਤਾਂ ਪੂਰੀ ਤਸਦਦ ਢਾਹੀ ਸੋਨੇ ਦੀ ਗਹਿਣਿਆ ਦੀ ਮੰਗ ਕਰਦਿਆ ਪਹਿਲਾ ਆਪਣੀ ਘਰਵਾਲੀ ਦੀ ਕੁਟਮਾਰ ਕੀਤੀ ਅਤੇ ਫਿਰ ਦੰਦਾ ਨਾਲ ਉਗਲੀਆ ਤੇ ਕਟ ਕੇ ਮੁੰਦਰੀਆਂ ਵੀ ਲਾਹ ਲਈਆ ਪਰ ਫਿਰ ਵੀ ਮਨ ਨਹੀ ਭਰਿਆ ਤਾਂ ਉਸਨੂੰ ਘਸੀਟ ਦੀਆ ਹੋਇਆ ਘਰੋ ਬਾਹਰ ਕਢ ਦਿਤਾ ਜਿਸ ਦਾ ਤਮਾਸ਼ਾ ਸਾਰੇ ਮੁਹਲੇ ਨੇ ਵੇਖਿਆ,,,,ਇਸ ਸੰਬਧੀ ਗਲਬਾਤ ਕਰਦੀਆ ਪੀੜੀਤ ਹਰਪ੍ਰੀਤ ਕੌਰ ਅਤੇ ਉਸਦੇ ਮਾਪਿਆ ਨੇ ਦਸਿਆ ਕਿ ਉਹਨਾ ਆਪਣੀ ਧੀ ਦਾ ਵਿਆਹ ਛੇ ਸਾਲ ਪਹਿਲਾ ਹੋਇਆ ਤੇ ਹਰ ਵਾਰ ਉਸਦੀ ਕੁੱਟਮਾਰ ਦਾਜ ਦਹੇਜ ਪਿੱਛੇ ਕੀਤੀ ਗਈ,,,,,,,,

ਉਥੇ ਹੀ ਥਾਣਾ ਬੀ ਡਿਵੀਜ਼ਨ ਦੇ ਅਧਿਕਾਰੀ ਸ਼ਿਵ ਦਰਸ਼ਣ ਸਿੰਘ ਨੇ ਮੀਡਿਆ ਨੂੰ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ ਕਿਹਾ ਇੱਕ ਲੜਕੀ ਹਰਪ੍ਰੀਤ ਕੌਰ ਨੇ ਸ਼ਿਕਾਇਤ ਦਾ ਜ਼ਿਕਰ ਆਈ ਹੈ ਕਿ ਉਸਦੇ ਘਰ ਵਾਲੇ ਨੂੰ ਮਾਰ ਕੁੱਟ ਕੀਤੀ ਹੈ। ਉਸ ਦ ਮੈਡੀਕਲ ਕਰਵਾਇਆ ਗਿਆ ਹੈ ਮੈਡੀਕਲ ਰਿਪੋਰਟ ਦੇ ਅਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਪਤਾ ਨਹੀਂ ਹੋਰ ਕਿੰਨੀਆਂ ਕੁ ਸਾਡੀਆਂ ਪੰਜਾਬ ਦੀਆਂ ਧੀਆਂ ਹੋਣਗੀਆਂ ਜਿਹੜੀਆਂ ਲਗਾਤਾਰ ਸਹੁਰਿਆਂ ਦੀ ਤਸ਼ੱਦਦ ਦਾ ਸ਼ਿਕਾਰ ਹੋ ਰਹੀਆਂ ਨੇ,,, ਜਦੋਂ ਧੀ ਦੇ ਮਾਪਿਆਂ ਨੇ ਆਪਣਾ ਸਭ ਕੁਝ ਜਵਾਈ ਨੂੰ ਦੇ ਦਿੱਤਾ ਆਪਣੇ ਪੁੱਤਾਂ ਵਾਂਗ ਪਾਲੀ ਧੀ ਦੇ ਦਿੱਤੀ ਫਿਰ ਵੀ ਦਾਜ ਦੇ ਲੋਭੀਆਂ ਦਾ ਢਿੱਡ ਨਹੀਂ ਭਰਦਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਕੁਲਚੇ ਦਾ ਲਾ/ਲਚ ਦੇਕੇ 4 ਸਾ/ਲਾਂ ਬੱ/ ਚੀ ਨਾਲ ਦ/ ਰਿੰਦ/ਗੀ

htvteam

ਮਹਾਂ ਡਿਬੇਟ ‘ਚ ਮੁੱਦਿਆ ਦੀ ਗੱਲ ਕਰਨ ਆਏ ਆਹ ਬੰਦੇ ਨੂੰ ਪੁਲਿਸ ਨੇ ਬਾਹਰੇ ਰੋਕ ਲਿਆ

htvteam

ਸਰੀਰ ਦੀ ਉਤਰ ਜਾਏਗੀ ਨਜ਼ਰ ਸੁਣੋ ਕਮਾਲ ਦੀਆਂ ਗੱਲਾਂ

htvteam

Leave a Comment