Htv Punjabi
Punjab Video

ਇਨ੍ਹਾਂ ਨੇ ਗੋਰੀਆਂ ਵੀ ਕੀਤੀਆਂ ਫੇਲ੍ਹ !

ਆਹ ਖਬਰ ਨੌਜਵਾਨ ਮੁੰਡਿਆਂ ਲਈ ਬੇਹਦ ਖਾਸ ਆ,, ਮਾਰਕੀਟ ਦੇ ਵਿੱਚ ਚੱਲ ਰਿਹਾ ਹੁਸਨ ਦਾ ਜਲਵਾ,,, ਹੁਸਨ ਦੇ ਜਲਵੇ ਨਾਲ ਕਰਦੀਆਂ ਆਪਣੇ ਵੱਸ ਚ,, ਫਿਰ ਕਰਦੀਆਂ ਨੇ ਗਲਤ ਹਰਕਤਾਂ ਤੇ ਰਿਕਾਰਡ ਕਰ ਲੈਂਦੀਆਂ ਨੇ ਫੋਨ ਦੇ ਵਿੱਚ ਵੀਡੀਓ,,, ਫਿਰ ਉਸੇ ਵੀਡੀਓ ਦੇ ਜਰੀਏ ਤੁਹਾਨੂੰ ਫਸਾਉਣਗੀਆਂ ਜਾਲ ਚ,, ਸਕਰੀਨ ਤੇ ਤੁਸੀਂ ਮਹਿਲਾਵਾਂ ਦੀਆਂ ਤਸਵੀਰਾਂ ਮੂੰਹ ਢਕੇ ਦੀਆਂ ਦੇਖ ਰਹੇ ਹੋ ਇਹ ਉਹੀ ਹੁਸਨ ਦਾ ਚੱਲਦਾ ਜਿਹੜਾ ਕਿ ਇਹ ਮੁੰਡਿਆਂ ਦੇ ਉੱਤੇ ਚਲਾਉਂਦੀਆਂ ਨੇ ਅਤੇ ਜਾਲ ਵਿੱਚ ਫਸਾ ਕੇ ਸੁੰਨੀ ਥਾਂ ਤੇ ਲਿਜਾ ਕੇ ਫਿਰ ਉਹਨਾਂ ਦੀਆਂ ਗਲਤ ਵੀਡੀਓ ਬਣਾ ਕੇ ਬਲੈਕਮੇਲ ਕਰਦੀਆਂ ਨੇ,,,,,,,,,,,ਫਿਰ ਵੀਡੀਓ ਨੈਟ ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਇਹ ਪੈਸੇ ਬਟੋਰ ਦੀਆਂ ਨੇ,, ਪਰ ਹੁਣ ਇਹਨਾਂ ਦੇ ਹੁਸਨ ਦਾ ਜਲਵਾ ਨਹੀਂ ਚੱਲਣ ਵਾਲਾ ਕਿਉਂਕਿ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਜਿਸ ਤਹਿਤ ਇਹਨਾਂ ਨੇ ਕਾਰਵਾਈ ਕੀਤੀ ਤਿੰਨ ਔਰਤਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ ਰਿਮਾਂਡ ਹਾਸਲ ਕਰ ਲਿਆ,,,,,,,,,,,

ਖੈਰ ਦੇਖਿਆ ਜਾਵੇ ਤਾਂ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਣ ਵਾਸਤੇ ਮਹਿਲਾਵਾਂ ਇਸ ਹੱਦ ਤੱਕ ਗਿਰ ਚੁੱਕੀਆਂ ਨੇ ਕਿ ਉਹਨਾਂ ਵੱਲੋਂ ਆਪਣਾ ਜਿਸ ਵੇਚ ਕੇ ਵੀ ਲੋਕਾਂ ਨੂੰ ਬਲੈਕਮੇਲ ਕਰਦੀਆਂ ਨੇ ਵੀਡੀਓ ਬਣਾ ਕੇ ਉਹਨਾਂ ਤੋਂ ਪੈਸੇ ਬਟੋਰਦੀਆਂ ਨੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਪੈਸਿਆਂ ਪਿੱਛੇ ਮੁੰਡੇ ਦੇ ਕੀ ਵੱ/ ਢ ਦਿੱਤੇ

htvteam

ਐਸਵਾਈਐਲ ਤੇ ਅਕਾਲੀ ਦਲ ਦੇ ਮਹੇਸ਼ਇੰਦਰ ਗਰੇਵਾਲ ਦਾ ਵੱਡਾ ਬਿਆਨ

htvteam

ਕੋਰੋਨਾ ਨਾਲ ਲੁਧਿਆਣਾ ਦੇ ਆਹ ਵੱਡੇ ਅਧਿਕਾਰੀ ਦੀ ਹੋਈ ਮੌਤ,ਪ੍ਰਸ਼ਾਸ਼ਨ ਨੂੰ ਪਈਆਂ ਭਾਜੜਾਂ, ਪਿੰਡਾਂ ‘ਚ ਸਹਿਮ ਦਾ ਮਾਹੌਲ

Htv Punjabi

Leave a Comment