ਬੀਤੀ ਦਿਨੀ ਵਿਧਾਨ ਸਭਾ ਦਾ ਸੈਸ਼ਨ ਹੋਇਆ ਲੋਕਾਂ ਦਾ ਲੱਖਾਂ ਕਰੋੜਾਂ ਰੁਪਏ ਟੈਕਸ ਦੇ ਰੂਪ ਵਿੱਚ ਖਰਚ ਕੀਤਾ, ਬੀਤੇ ਕੱਲ ਪੂਰੇ ਪੰਜਾਬ ਦੀ ਨਜ਼ਰ ਸੈਸ਼ਨ ਤੇ ਟਿੱਕੀ ਹੋਈ ਸੀ ਕੀ ਲੀਡਰ ,ਸਾਡੇ ਇਲਾਕੇ ਦੀ ਸਮੱਸਿਆਵਾਂ ਬਾਰੇ ਗੱਲਬਾਤ ਕਰਨਗੇ ਅਤੇ ਮੁੱਦੇ ਚੁੱਕਣ ਗੇ ਪਰ ਸੈਸ਼ਨ ਚ ਇਸਤੋਂ ਬਿਲਕੁਲ ਉਲਟ ਹੋਇਆ ਲੀਡਰਾਂ ਦੀ ਆਪਸੀ ਕਾਵਾਂਰੋਲੀ ਤੇ ਤੂੰ-ਤੂੰ ਮੈਂ ਮੈਂ ਕਰਕੇ ਸੈਸ਼ਨ ਸਮਾਪਤ ਹੋ ਗਿਆ ਜਿਸਤੇ ਕਟਾਸ਼ ਕਰਦੇ ਹੋਏ ਟੀਟੂ ਬਾਣੀਆਂ ਨੇ ਲੀਡਰਾਂ ਨੂੰ ਖਰੀਆਂ ਖਰੀਆਂ ਸੁਣਾਉਂਦੇ ਹੋਏ ਜੋ ਕਿਹਾ ਉਹ ਸੁਣੋ,,,,,,,,
ਜਿਨ੍ਹਾਂ ਲੀਡਰਾਂ ਨੂੰ ਅਸੀ ਵੋਟਾਂ ਪਾਕੇ ਜਿੱਤਾ ਕੇ ਵਿਧਾਨ ਸਭਾ ਜਾਂ ਸੰਸਦ ਵੀ ਭੇਜਦਾ ਹਾਂ ਕਿ ਉਹ ਵਾਕਿਆਂ ਹੀ ਇਸ ਕੁਰਸੀ ਦੇ ਕਾਵਲ ਨੇ ,ਇਹ ਸੋਚਣ ਦਾ ਵਿਸ਼ਾ ਐ ਜੇਕਰ ਆਮ ਲੋਕਾਂ ਵਾਂਗ ਇਹ ਆਗੂ ਆਪਸ ਵਿੱਚ ਝਗੜਦੇ ਰਹਿਣਗੇ ਫਿਰ ਸਮਾਜ ਨੂੰ ਕਿਵੇਂ ਯਤਨ ਸ਼ੀਲ ਬਨਾਉਣਗੇ , ਇਹ ਇਕ ਵੱਡਾ ਸਵਾਲ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….