ਦੇਖਣ ਨੂੰ ਇੰਝ ਲੱਗਦਾ ਜਿਵੇਂ ਕਿਸੇ ਮਦਾਰੀ ਆਲੇ ਦੁਆਲੇ ਲੋਕ ਇਕੱਠੇ ਹੋਏ ਹੋਣ ਪਰ ਜਨਾਬ ਇਨ੍ਹਾਂ ਵਿਚਾਲੇ ਕੋਈ ਮਦਾਰੀ ਬਲਕਿ ਉਹੀ ਬੰਦਾ ਖੰਬਾ ਨਾਲ ਬੱਨਿਆ ਖੜਾ ਐ ਜੋ ਕੀ ਜਨਾਨੀਆਂ ਦੇ ਕੱਪੜੇ ਪਾਕੇ ਆਇਆ ਸੀ ਜੋ ਇਕ ਛੋਟੀ ਬੱਚੀ ਨੂੰ ਅਗਵਾਹ ਕਰਨ ਦੀ ਕੋਸਿਸ਼ ਕਰ ਰਿਹਾ ਸੀ ਜਿਸਤੇ ਸਥਾਨਕ ਲੋਕਾਂ ਦੀ ਨਜ਼ਰ ਪੈ ਜਾਂਦੀ ਐ ਫਿਰ ਲੋਕ ਉਸਨੂੰ ਫੜਕੇ ਪਹਿਲਾਂ ਉਸੀ ਛਿੱਤਰ ਪ੍ਰੇਡ ਕਰਦੇ ਨੇ ਅਤੇ ਫਿਰ ਉਸਨੂੰ ਖੰਬੇ ਨਾਲ ਬੰਨ੍ਹ ਲੈਂਦੇ ਐਨੇਂ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਐ ਜਦੋਂ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਪੁੱਛਿਆ ਅੱਗੋਂ ਬੰਦਾ ਕਹਿੰਦਾ ਮੈਂ ਤਾਂ ਜੀ ਏਥੇ ਵੈਸੇ ਹੀ ਆਇਆ ਸੀ,,,,,,,,,,,,,
ਵੈਸੇ ਤਾਂ ਕੌਣ ਆਉਂਦਾ ਕੋਈ ਨਾਲ ਕੋਈ ਮਨਸ਼ਾ ਤਾਂ ਜ਼ਰੂਰ ਹੁੰਦੀ ਐ ਸੋ ਅਜਿਹੇ ਲੋਕਾਂ ਦਾ ਆਪਣੇ ਆਸ ਪਾਸ ਧਿਆਨ ਰੱਖੋ ਅਤੇ ਖਾਸ ਕਰਕੇ ਆਪਣੇ ਛੋਟੇ ਬੱਚਿਆ ਦਾ ਧਿਆਨ ਰੱਖੋ ਕਿਉਕਿ ਅਜਿਹੇ ਬੰਦੇ ਪਤਾ ਨਹੀਂ ਕਦੋਂ ਤੁਹਾਡੇ ਜਵਾਕ ਨੂੰ ਚੁੱਕ ਕੇ ਲੈ ਜਾਣ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………