Htv Punjabi
Punjab Video

ਆਹ ਕੀ ਕਰ ਦਿੱਤਾ

ਸੋਤੇ ਸੁਭਾਏ ਘਰ ਦੇ ਮੰਜੇ ਤੇ ਬਜ਼ੁਰਗ ਬੇਬੇ ਨਾਲ ਬੈਠੇ ਨੌਜਵਾਨ ਦੇ ਨਾਲ ਅਚਾਨਕ ਦੇਖੋ ਕੀ ਹੋ ਗਿਆ,,, ਮਿੰਟਾਂ ਸੰਕਿੰਟਾ ਦੇ ਵਿੱਚ ਪਏ ਕਸੁੰਨ ਮੁੱਕੇ ਨਾਲੇ ਕੀਤਾ ਹਮਲਾ,,, ਬਚਾਉਣ ਆਈ ਬਜ਼ੁਰਗ ਬੇਬੇ ਵੀ ਆਈ ਲਪੇਟ ਚ,, ਤਸਵੀਰਾਂ ਘਰ ਚ ਲੱਗੇ ਸੀਸੀਟੀਵੀ ਕੈਮਰੇ ਚ ਹੋਈਆਂ ਕੈਦ,,,ਇੱਕ ਔਰਤ ਗੇਟ ਦੇ ਵਿੱਚ ਹੋਈ ਬੇਹੋਸ਼,,ਉਹਨੂੰ ਕੀ ਪਤਾ ਸੀ ਕਿ ਕੁਝ ਸਕਿੰਟਾਂ ਦੇ ਵਿੱਚ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪੈ ਜਾਵੇਗਾ। ਆਖਰ ਕੀ ਸੀ ਪੂਰਾ ਮਾਮਲਾ ਪਾਵਾਂਗੇ ਚਾਨਣਾ ਸਭ ਤੋਂ ਪਹਿਲਾਂ ਨਜ਼ਰ ਮਾਰ ਲੈਦੇ ਆਂ ਇਸ ਤਸਵੀਰਾਂ ਤੇ,,,,,,,,,

ਬਟਾਲਾ ਪੁਲਿਸ ਜਿਲਾ ਚ ਆਏ ਦਿਨ ਹੀ ਗੁੰਡਾਗਰਦੀ ਦੇ ਨੰਗੇ ਨਾਚ ਹੁੰਦੇ ਨਜਰ ਆ ਰਹੇ ਹਨ ਤਾਜ਼ਾ ਮਾਮਲਾ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਫਤਿਹਗੜ੍ਹ ਚੂੜੀਆਂ ਚ ਸਾਹਮਣੇ ਆਇਆ ਹੈ ਜਿਥੇ ਗਲੀ ਵਿੱਚ ਪਾਣੀ ਰੋੜਨ ਤੇ ਦੋ ਧਿਰਾਂ ਝਗੜਾ ਹੋਇਆ ਤੇ ਇਕ ਧਿਰ ਨੇ ਦੂਸਰੀ ਧਿਰ ਦੇ ਘਰ ਅੰਦਰ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਇਸ ਹਮਲੇ ਚ 27 ਸਾਲਾਂ ਨੌਜਵਾਨ ਜਸਕਰਨ ਸਿੰਘ ਜ਼ਖਮੀ ਹੋ ਗਿਆ ਹਮਲਾਵਰਾਂ ਨੇ ਜ਼ਖਮੀ ਜਸਕਰਨ ਦੀ 85 ਸਾਲਾਂ ਬਜ਼ੁਰਗ ਅਮ੍ਰਿਤਧਾਰੀ ਦਾਦੀ ਨੂੰ ਵੀ ਨਹੀਂ ਬਖਸ਼ਿਆ ਜ਼ਖਮੀ ਜਸਕਰਨ ਅਤੇ ਪਰਿਵਾਰਕ ਮੈਂਬਰ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਗੁਹਾਰ ਲੱਗਾ ਰਹੇ ਹਨ,,,,,

ਓਥੇ ਹੀ ਬਟਾਲਾ ਪੁਲਿਸ ਦੇ ਐਸ ਪੀ ਗੁਰਪ੍ਰੀਤ ਸਿੰਘ ਗਿੱਲ ਨੇ ਇਸ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਜ਼ਖਮੀ ਦੇ ਬਿਆਨ ਦਰਜ ਕਰਨ ਲਏ ਨੇ ਬਿਆਨਾਂ ਦੇ ਅਧਾਰ ਤੇ ਤਫਤੀਸ਼ ਕਰਦੇ ਹੋਏ ਜੋ ਵੀ ਹਮਲੇ ਚ ਸ਼ਾਮਿਲ ਹੋਇਆ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ,,,,,

ਦੇਖਿਆ ਜਾਵੇ ਤਾਂ ਲੋਕਾਂ ਦੇ ਵਿੱਚ ਨਰਮਾਈ ਬਿਲਕੁਲ ਖਤਮ ਹੋ ਚੁੱਕੀ ਹੈ। ਜਿਹੜੀਆਂ ਗੱਲਾਂ ਨੂੰ ਬੈਠ ਕੇ ਸੁਲਝਾਇਆ ਜਾ ਸਕਦਾ ਉਨਾਂ ਗੱਲਾਂ ਤੇ ਵੀ ਜਾਣ ਲੇਵਾ ਹਮਲਾ ਕਰਨ ਤੋਂ ਗੁਰੇਜ ਨਹੀਂ ਕਰਦੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਰਾਤੋਂ-ਰਾਤ ਸਰੀਰ ‘ਚੋਂ ਦਰਦ ਚੂਸ ਲੈਂਦੇ ਨੇ ਆਹ ਬੀਜ ਤੇ ਗੂੰਦਾਂ

htvteam

ਅੱਧੀ ਰਾਤ ਨੂੰ ਸ਼ਹਿਰ ‘ਚ ਕੀ ਕਰਨ ਲੱਗੇ Good news

htvteam

ਬਜ਼ੁਰਗ ਵੈਦ ਗੁੱਸਾ ਘਟਾਕੇ ਇਕੋ ਪੁੜ੍ਹੀ ਨਾਲ ਕਰਦੈ 300 ਬਿਮਾਰੀਆਂ ਨੂੰ ਠੀਕ

htvteam

Leave a Comment