ਇਸ ਵੀਡੀਓ ਚ ਖੜੇ ਆਪਸ ਚ ਗੱਲਬਾਤਾਂ ਕਰਦੇ ਜੋ ਲੋਕ ਦਿਖਾਈ ਦੇ ਰਹੇ ਨੇ ਇਨ੍ਹਾਂ ਨੇ ਜੋ ਦੇਖਿਆ ਅਤੇ ਸੁਣਿਆ ਉਹ ਸੀਨ ਕਿਸੇ ਕਿਸੇ ਫਿਲਮ ਕਹਾਣੀ ਤੋਂ ਘੱਟ ਨਹੀਂ ਅੰਮ੍ਰਿਤਸਰ ਦਾ ਜੰਡਿਆਲਾ ਗੁਰੂ ਇਲਾਕਾ ਉਸ ਸਮੇਂ ਦਹਿਲ ਗਿਆ ਜਦੋਂ ਅਣਪਛਾਤੇ ਹਮਲਾ ਵਾਰਾ ਨੇ ਆਕੇ ਤਾਬੜ ਤੋੜ ਗੋਲੀਆਂ ਚਲਾ ਦਿੱਤੀ ਜਿਸ ਦੌਰਾਨ ਤਸਵੀਰਾਂ ਚ ਦਿਖਾਈ ਦਿੰਦੇ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ ਜਿਸਤੋਂ ਪੂਰੇ ਜੰਡਿਆਲਾ ਗੁਰੂ ਚ ਮਾਤਮ ਛਾ ਗਿਆ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਹਸਪਤਾਲ ਅੰਦਰ ਮੁਹੱਲਾਂ ਵਾਸੀ ਅਤੇ ਪਰਿਵਾਰ ਮੈਂਬਰਾਂ ਦੀ ਭੁੱਬਾਂ ਨਿਕਲ ਗੀਆਂ ,ਏਸ ਮੌਕੇ ਗੱਲਬਾਤ ਕਰਦੇ ਲੋਕਾਂ ਨੇ ਜੋ ਦੱਸਿਆ ਉਹ ਸੁਣ ਤੁਹਾਡੀ ਰੂਹ ਕੰਬ ਜਾਵੇਗੀ,,,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲਾ ਦਰਜ ਕਰ ਦਿੱਤਾ ਅਤੇ ਬਦਮਾਸ਼ਾਂ ਨੂੰ ਫੜਨ ਲਈ ਭਾਲ ਜਾਰੀ ਕਰ ਦਿੱਤੀ ਐ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਬਦਮਾਸ਼ਾ ਨੂੰ ਫੜਕੇ ਕਦੋਂ ਤੱਕ ਸਲਾਖਾਂ ਪਿੱਛੇ ਸੁੱਟਦੀ ਐ ਖੈਰ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਐ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਇਨ੍ਹਾਂ ਘਟਨਾਵਾਂ ਨੂੰ ਨਾਕਾਮ ਹੋ ਰਿਹਾ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..