Htv Punjabi
Punjab Video

ਆਹ ਮੁੰਡੇ ਬੈਗ ‘ਚ ਪਾਈ ਫਿਰਦੇ ਸੀ ਚਮਕੀਲਾ ਸਮਾਨ ਸ਼ਰੇਆਮ ਘੁੰਮ ਰਹੇ ਸੀ

ਪੁਲਿਸ ਦੀ ਗ੍ਰਿਫਤ ਚ ਖੜ੍ਹੇ ਇਹ ਬੰਦੇ ਸ਼ਾਤਿਰ ਸਮਝਦੇ ਹੋਣ ਪਰ ਜਨਾਬ ਪੁਲਿਸ ਇਨ੍ਹਾਂ ਨਾਲੋਂ ਕਿਤਾ ਜਿਆਦਾ ਸ਼ਾਤਿਰ ਐ ,ਕਿਉਕੀ ਇਹ ਬੰਦੇ ਚਮਕੀਲੇ ਸਮਾਨ ਨਾਲ ਬੈਗ ਭਰੀ ਸ਼ਰੇਆਮ ਰੇਲਵੇ ਸਟੇਸ਼ਨ ਤੇ ਘੁੰਮ ਰਹੇ ਸੀ ਜਿਨ੍ਹਾਂ ਤੇ ਪੁਲਿਸ ਦੀ ਬਾਜ ਵਰਗੀ ਅੱਖ ਦੀ ਨਜ਼ਰ ਪੈ ਜਾਂਦੀ ਐ ਅਤੇ ਫਿਰ ਇਨ੍ਹਾਂ ਦੇ ਬੈਗ ਖੋਲ੍ਹਕੇ ਤਲਾਸ਼ੀ ਲਈ ਜਾਂਦੀ ਫਿਰ ਜੋ ਬੈਗ ਚੋਂ ਨਿਕਲਿਆ ਉਹ ਸੀਨ ਦੇਖ ਇਕ ਵਾਰ ਤਾਂ ਅਫਸਰਾਂ ਦੰਗ ਰਹਿ ਗਏ ਹੁਣ ਦੇਖੋ ਅਧਿਕਾਰੀ ਬੈਗ ਚੋਂ ਕੱਢਿਆ ਸੋਨੇ ਦੀ ਛਾਂਪਾਂ ਗਿਣ ਰਹੇ ਨੇ,,,,,,,,

ਦੋ ਕਿਲੋ ਸੋਨਾ ਬਰਾਮਦ ਕਰਕੇ ਕਰ ਵਿਭਾਗ ਦੇ ਹਵਾਲੇ ਕਰ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ,ਦੱਸਿਆ ਜਾ ਰਿਹਾ ਕੀ ਇਹ ਦੋ ਵਪਾਰੀ ਇਲਾਹਾਬਾਦ ਤੋਂ ਸੋਨਾ ਲੈਕੇ ਆਏ ਸੀ ਦੋ ਨੰਬਰ ਚ ਜਿਨ੍ਹਾਂ ਵੱਲੋਂ ਟੈਕਸ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੀ ਪਛਾਣ ਅਮਰਜੋਤ ਸਿੰਘ ਅਤੇ ਅਮਰੀਕ ਸਿੰਘ ਵਜੋਂ ਹੋਈ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਿਲੀਜ਼ ਲਈ ਤਿਆਰ ਆਜ਼ਮ ਅਲੀ ਦਾ ਇਹ ਪੰਜਾਬੀ ਗਾਣਾ, ਇਸ ਦਿਨ ਹੋਵੇਗਾ ਰਿਲੀਜ਼

htvteam

ਸਿਲੰਡਰ ਵਾਲੀ ਗੱਡੀ ਨਾਲ ਪਾਪੀ ਬੰਦਾ ਦੇਖੋ ਕੀ ਕਰ ਗਿਆ; ਦੇਖੋ ਵੀਡੀਓ

htvteam

ਮੁੱਦੇ ਮੂੰਹ ਡਿਗੇ ਸੋਨੇ ਤੇ ਚਾਂਦੀ ਦੇ ਭਾਅ ?

htvteam

Leave a Comment