ਪੁਲਿਸ ਦੀ ਗੱਡੀ ‘ਚ ਬੈਠੇ ਇਹ ਦੋ ਸ਼ਖ਼ਸ ਬੀਤੀ ਰਾਤ ਸ਼ਰੇਆਮ ਆਜ਼ਾਦ ਪੰਛੀ ਵਾਂਗ ਘੁੰਮ ਰਹੇ ਸੀ ਪਰ ਜਦੋਂ ਹੀ ਇਨ੍ਹਾਂ ਤੇ ਪੁਲਿਸ ਦੀ ਬਾਜ਼ ਵਰਗੀ ਅੱਖ ਦੀ ਨਜ਼ਰ ਪਈ ਤਾਂ ਤੁਰੰਤ ਪੁਲਿਸ ਨੇ ਇਨ੍ਹਾਂ ਨੂੰ ਗਿੱਚੀ ਤੋਂ ਫ਼ੜ ਗੱਡੀ ਵਿੱਚ ਸੁੱਟਿਆ, ਹੁਣ ਤੁਸੀਂ ਸੋਚ ਰਹੇ ਹੋਵੋਗੇ ਆਖਿਰ ਇਨ੍ਹਾਂ ਦਾ ਕਸੂਰ ਕੀ ਹੈ ਤਾਂ ਆਓ ਦਸ ਦਿੰਦੇ ਹਾਂ ਅਸਲ ‘ਚ ਇਹ ਨੌਜਵਾਨ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਸਭ ਤੋਂ ਵੱਡੇ ਦੁਸ਼ਮਣ ਨੇ ਜਿਹੜੇ ਪੰਜਾਬ ਦੇ ਦੁਸ਼ਮਣਾਂ ਨਾਲ ਮਿਲਕੇ ਕੁੜੀ ਮੁੰਡਿਆਂ ਨੂੰ ਮਦਹੋਸ਼ ਕਰਨ ਵਾਲਾ ਸਮਾਂਨ ਚੁੱਕੀ ਫਿਰਦੇ ਸੀ ਜਦੋਂ ਐਸ ਟੀ ਐਫ਼ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਨ੍ਹਾਂ ਨੂੰ ਕਾਬੂ ਕੀਤਾ ਤਾਂ ਇਸ ਗੱਲ ਦਾ ਖੁਲਾਸਾ ਹੋਇਆ ਕੀ ਇਹ ਨੌਜਵਾਨ ਹੈਰੋਇਨ ਲਈ ਜਾ ਰਹੇ ਸਨ ਜਿਸ ਨਾਲ ਪੰਜਾਬ ਦੀ ਨੌਜਵਾਨੀ ਦਾ ਘਾਂਣ ਕੀਤਾ ਜਾ ਰਿਹਾ,,,,,,,,,,
ਮੁਲਾਜ਼ਮਾਂ ਦੀ ਪਛਾਣ ਵੀਰੂ ਕਲਿਆਣ ਅਤੇ ਅਵਿਨਾਸ਼ ਕੁਮਾਰ ਵਜੋਂ ਹੋਈ ਹੈ ਜਿਨ੍ਹਾਂ ਐੱਨ ਡੀ ਪੀ ਐੱਸ ਐੱਕਟ ਦੇ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..