Htv Punjabi
Punjab Video

ਕਿਹੜੇ ਹਲਾਤਾਂ ‘ਚ ਫੜੇ ਗਏ ਮੁੰਡੇ

ਪੁਲਿਸ ਦੀ ਗ੍ਰਿਫਤ ‘ਚ ਤੁਰੇ ਆਉਂਦੇ ਇਹ ਉਹੀ ਖਤਰਨਾਕ ਮੁਲਜ਼ਮ ਨੇ ਜਿਨ੍ਹਾਂ ਨੇ ਪਿੱਛਲੇ ਦਿਨੀ ਅੰਮ੍ਰਿਤਸਰ ਦੇ ਕਟਰਾ ਦੂਲੋ ਇਲਾਕੇ ‘ਚ ਝੁਆ ਖੇਡਦੇ ਹੋਏ ਇਕ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ,ਜਿਸ ਦੌਰਾਨ ਗੋਲੀ ਬਾਰੀ ਵੀ ਕੀਤੀ ਗਈ ਜਿਸ ਦੌਰਾਨ 2 ਤੋਂ ਵੱਧ ਲੋਕ ਗੰਬੀਰ ਰੂਪ ਚ ਜ਼ਖਮੀ ਹੋਏ ਸਨ ,ਇਸ ਵਾਰਤਦਾਤ ਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋਸੀਆਂ ਕੋਲੋ ਇਹ ਟੇਬਲ ਤੇ ਰੱਖੇ ਵੱਡੀ ਮਾਤਰਾ ਚ ਹਥਿਆਰ ਵੀ ਬਰਾਮਦ ਕੀਤੇ ਗਏ ,ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਇਨ੍ਹਾਂ ਬਾਰੇ ਖੁਲਾਸੇ ਕੀਤੇ ਉਹ ਸੁਣ ਤੁਹਾਡੇ ਹੋਸ਼ ਫਾਕਤਾ ਹੋ ਜਾਣਗੇ,,,,,,,,,,

ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ ,ਅਤੇ ਇਨ੍ਹਾਂ ਤੋਂ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ਤਾਂ ਇਸ ਮਾਮਲੇ ‘ਚ ਹੋਰ ਵੀ ਖੁਲਾਸੇ ਹੋ ਸਕਣ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਹਸਪਤਾਲ ‘ਚ ਦੇਖੋ ਕੀ ਹੋਇਆ ?

htvteam

ਦੀਵਾਲੀ ਦੀ ਖੁੰਦਕ ਨੇ ਅੱਧੀ ਰਾਤ ਨੌਜਵਾਨਾਂ ਤੋਂ ਕਰਵਾ’ਤਾ ਵੱਡਾ ਕਾਂਡ

htvteam

ਆਹ ਜ਼ਿਲ੍ਹੇ ਦੇ ਲੋਕ ਲੱਖਾਂ ਦੀਆਂ ਕੋਠੀਆਂ ਤੇ ਘਰ ਕੌਡੀਆਂ ਦੇ ਭਾਅ ਵੇਚ ਭੱਜਣ ਲਈ ਹੋਏ ਤਿਆਰ

htvteam

Leave a Comment