Htv Punjabi
Punjab Video

ਦੇਖੋ ਪ੍ਰਵਾਸੀਆਂ ਨੇ ਘਰ ‘ਚ ਵੜ੍ਹਕੇ ਚਾੜ੍ਹਤਾ ਚੰਨ੍ਹ

ਜਲੰਧਰ ਦੇ ਮਗਦੂਮਪੁਰੇ ਦੇ ਵਿੱਚ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਦੋ ਨਸ਼ੇੜੀ ਨੌਜਵਾਨ ਚੋਰੀ ਕਰਨ ਲਈ ਇਕ ਘਰਦੇ ਵਿੱਚ ਦਾਖਲ ਹੋ ਜਾਂਦੇ ਜਿਸਤੋਂ ਬਾਅਦ ਘਰਦੇ ਅਤੇ ਮੌਹੱਲੇ ਦੇ ਲੋਕ ਹਰਕਤ ਵਿੱਚ ਆ ਜਾਂਦੇ ਜਨਾਨੀਆਂ ਅਤੇ ਬੰਦਿਆਂ ਵੱਲੋਂ ਚੋਰਾਂ ਨੂੰ ਮੌਕੇ ਤੇ ਕਾਬੂ ਕਰ ਲਿਆਂ ਜਾਂਦਾ ਫਿਰ ਜੋ ਸੀਨ ਬਣਿਆ ਉਹ ਤੁਸੀ ਆਪ ਹੀ ਦੇਖਲ ਲੋ,,,,,,,

ਚੋਰਾਂ ਫੜਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਪਰ ਮੁਲਾਜ਼ਮਾਂ ਨੇ ਮੀਡੀਆ ਨੂੰ ਜਾਣਕਾਰੀ ਦੇਣ ਤੋਂ ਪਾਸਾ ਵੱਟਿਆ ,ਅਤੇ ਜਲਦੀ ਗੱਡੀ ਬੈਠਣ ਦੀ ਕਰੀ ਪੱਤਰਕਾਰ ਪਿੱਛੋਂ ਅਵਾਜ਼ਾਂ ਮਾਰਦੇ ਰਹੇ ਪਰ ਪੁਲਿਸ ਮੁਲਾਜ਼ਮਾਂ ਨੇ ਪੱਤਰਕਾਰਾਂ ਦੀ ਇਕ ਨਾ ਸੁਣੀ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਹੁਣੇ-ਹੁਣੇ ਵੱਡੇ ਲੀਡਰ ਉੱਤੇ ਦੇਖੋ ਕਿਸਨੇ ਕੀਤੀ ਠਾ-ਹ ਠਾ-ਹ

htvteam

ਕੈਟ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਕੀਤੀ ਰੱਦ, ਦੁਬਾਰਾ 3 ਅਫਸਰਾਂ ਦੇ ਨਾਮਾਂ ਦਾ ਪੈਨਲ ਮੰਗਵਾਇਆ

Htv Punjabi

ਪਤੀ ਆਪਣੀ ਪਤਨੀ ਨਾਲ ਹੀ ਕਰ ਗਿਆ ਆਹ ਕੰਮ

htvteam

Leave a Comment