Htv Punjabi
Punjab Video

ਆਹ ਸ਼ਹਿਰ ‘ਚ ਸਰਗਰਮ ਹੋਇਆ ਬੋਦੀ ਕੱ ਟ ਣ ਵਾਲਾ ਗਿਰੋਹ

ਪਿੱਛੇ ਜੇ ਯੂਪੀ ਬਿਹਾਰ ਤੋਂ ਇਕ ਮਾਮਲਾ ਉਬਰਕੇ ਸਾਹਮਣੇ ਆਇਆ ਸੀ ,ਕੀ ਇਕ ਗਿਰੋਹ ਦੇ ਵੱਲੋਂ ਲੋਕਾਂ ਦੇ ਸਿਰ ਦੇ ਵਾਲ ਕੱਟੇ ਜਾ ਰਹੇ ਹਨ ਸੁੱਤੇ ਪਏ ਲੋਕਾਂ ਦੀਆਂ ਬੋਦੀਆਂ ਕੱਟਕੇ ਗਿਰੋਹ ਫਰਾਰ ਹੋ ਜਾਂਦਾ ਇਹ ਮਾਮਲਾ ਬੜਾ ਚਰਚਾ ਚ ਰਿਹਾ ਸੀ ,ਪਰ ਹੁਣ ਅਜਿਹਾ ਹੀ ਇਕ ਮਾਮਲਾ ਜਿਲ੍ਹਾ ਜਲੰਧਰ ਹਲਕਾ ਫਿਲੌਰ ਤੋਂ ਸਾਹਮਣੇ ਆਇਆ ਐ ਜਿੱਥੇ ਸ਼ਹਿਰ ਦੇ ਵਿੱਚ ਗਿਰੋਹ ਦੇ ਮੈਂਬਰਾਂ ਵੱਲੋਂ ਇਕ ਵਿਅਕਤੀ ਦੀ ਸਿਰ ਦੀ ਬੋਦੀ ਕੱਟੀ ਗਈ ,ਤਸਵੀਰਾਂ ਦੇ ਵਿੱਚ ਦਿਖਾਈ ਦਿੰਦਾ ਇਹ ਕੋਈ ਹੋਰ ਨਹੀਂ ਬਲਕਿ ਭਾਜਪਾ ਦਾ ਆਗੂ ਵਿਵੇਕ ਸ਼ਰਮਾ ਹੈ,ਜਿਸਦੇ ਸਿਰ ਦੀ ਬੋਦੀ ਕੱਟਕੇ ਗਿਰੋਹ ਫਰਾਰ ਹੋ ਗਿਆ ,ਅਤੇ ਕੱਟੀ ਹੋਈ ਬੋਦੀ ਨੂੰ ਵੀ ਨਾਲ ਲੈ ਗਿਆ,ਜਿਸਤੋਂ ਬਾਅਦ ਸ਼ਰਮਾ ਚਿੰਤਾਂ ਦੇ ਆਲਮ ਵਿੱਚ ਡੁੱਬ ਗਿਆ,ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਸ਼ਰਮਾ ਨੇ ਅੱਗੇ ਜੋ ਦੱਸਿਆ ਉਹ ਸੁਣੋ,,,,,,,,,,

ਇਸ ਮੌਕੇ ਸ਼ਰਮਾ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ,ਅਤੇ ਬੋਦੀ ਕੱਟਣ ਵਾਲੇ ਨੌਜਵਾਨਾਂ ਤੇ ਕਾਰਵਾਈ ਦੀ ਮੰਗ ਕੀਤੀ ਹੈ,ਤੁਹਾਨੂੰ ਕੀ ਲੱਗਦਾ ਕਿਸਨੇ ਅਤੇ ਕਿਉਂ ਕੱਟੀ ਹੋਵੇਗੀ ਪੰਡਤ ਦੀ ਬੋਦੀ,ਆਪਣੀ ਰਾਏ ਕੁਮੈਂਟ ਬੋਕਸ ਵਿੱਚ ਜ਼ਰੂਰ ਸਾਂਝੀ ਕਰਿਓ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਆਹ ਪਾਠੀ ਸਿੰਘ ਨੂੰ ਮਿਲਿਆ ਰਿਟਾਇਰਮੈਂਟ ਤੇ ਅਜਿਹਾ ਤੋਹਫ਼ਾ

htvteam

ਪੰਜਾਬ ਚ ਲੱਗੂ ਰਾਸ਼ਟਰਪਤੀ ਰਾਜ਼? ਮਾਨ ਸਰਕਾਰ ‘ਤੇ ਖੜ੍ਹਕਿਆ ਖਤਰੂ ਦਾ ਘੁੱਗੂ ?

htvteam

ਆਹ ਬੰਦਾਂ ਡੰਗਰ-ਪਸ਼ੂ ਰੱਖਣ ਵਾਲੇ ਨੂੰ ਬਣਾਏਗਾ ਕਰੋੜਪਤੀ; 8 ਕਿਲੋ ਦੁੱਧ ਨੂੰ ਕਰ ਦਿੰਦੈ 40-40 ਕਿਲੋ

htvteam

Leave a Comment