Htv Punjabi
Punjab Video

ਆਹ ਬੰਦਾ ਭੋਲੇ ਭਾਲੇ ਲੋਕਾਂ ਅਤੇ ਬੱਚਿਆਂ ਨਾਲ ਮਾਰਦਾ ਸੀ ਵੱਡੀਆਂ-ਵੱਡੀਆਂ ਠੱਗੀਆਂ

ਮੂੰਹ ਲਕੋਈ ਪੁਲਿਸ ਦੀ ਗ੍ਰਿਫਤ ਚ ਤੁਰੇ ਆਉਂਦੇ ਇਸ ਬੰਦੇ ਦੇ ਕਾਰਮਾਨੇ ਸੁਣ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ,ਅਸਲ ਚ ਇਹ ਬੰਦਾ ਐਨਾਂ ਸ਼ਾਤਿਰ ਕੀ ਇਸਨੇ ਵੱਖ-ਵੱਖ ਬੈਂਕਾ ਕਰੀਬ 48 ਏਟੀਐਮ ਆਪਣੇ ਕੋਲ ਰੱਖੇ ਸਨ ਜਿਨ੍ਹਾਂ ਦੀ ਮਦਦ ਨਾਲ ਇਹ ਖਾਸ ਕਰਕੇ ਬਜ਼ੁਰਗਾਂ ਨੂੰ ਅਤੇ ਬੱਚਿਆ ਨੂੰ ਅਜਿਹੇ ਸ਼ਾਤਿਰ ਤਰੀਕੇ ਨਾਲ ਚੂਨਾ ਲਗਾਉਂਦਾ ਸੀ,ਕਿਸੇ ਨੂੰ ਵੀ ਭਿਣਕ ਤੱਕ ਨਹੀਂ ਸੀ ਹੁੰਦੀ ਪਰ ਫਰੀਦਕੋਟ ਪੁਲਿਸ ਨੇ ਇਸ ਸ਼ਾਤਿਰ ਨੂੰ ਕਾਬੂ ਕਰਕੇ ਇਸਦੀਆਂ ਕਰਤੂਤਾਂ ਦਾ ਪਰਦਾਫਾਸ਼ ਕਰ ਦਿੱਤਾ,,,,,,,,,

ਮੁਲਜ਼ਮ ਪਛਾਣ ਗਗਨਦੀਪ ਸਿੰਘ ਉਰਫ਼ ਗਗਨ ਪੁੱਤਰ ਭੁਪਿੰਦਰ ਸਿੰਘ ਵਾਸੀ ਲਾਲਾ ਬਸਤੀ, ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਵਜੋਂ ਹੋਈ ਹੈ ਜਿਸਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ,ਖੈਰ ਅਜਿਹੇ ਲੋਕਾਂ ਤੋਂ ਤੁਸੀ ਸਾਵਧਾਨ ਰਹੋਂ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਭਾਈ-ਅੰਮ੍ਰਿਤਪਾਲ ਬਾਰੇ ਸਿੰਘ ਸਾਬ੍ਹ ਦਾ ਵੱਡਾ ਬਿਆਨ

htvteam

2 ਬੰਦਿਆਂ ਨੇ ਫੜ੍ਹ ਲਈ ਇਕੱਲੀ ਫੌਜਣ ਜਨਾਨੀ

htvteam

ਦੇਖੋ ਕੈਪਟਨ ਅਮਰਿੰਦਰ ਸਿੰਘ ਨਾਲ ਕੀ ਬਣੂ ਜੇ ਕੇਂਦਰ ਨੇ ਰਾਸ਼ਟਰੀ ਆਬਾਦੀ ਰਜਿਸਟਰ ਤਹਿਤ ਕਰਵਾਈ ਮਰਦਮਸ਼ੁਮਾਰੀ

Htv Punjabi

Leave a Comment