Htv Punjabi
Punjab Video

ਲੋਕਾਂ ਨੇ ਫੜ ਲਿਆ ਰੰਗੇ ਹੱਥੀ ਬਣਾ ਲਈ ਵੀਡੀਓ

ਖੰਬੇ ਨਾਲ ਬੰਨੇ ਜਿਸ ਨੌਜਵਾਨ ਨੂੰ ਤੁਸੀਂ ਦੇਖ ਰਹੇ ਹੋ ਦਰਾ ਸਲ ਇਸ ਨੇ ਕਾਰਾ ਹੀ ਅਜਿਹਾ ਕੀਤਾ ਕਿ ਜੇ ਲੋਕਾਂ ਦਾ ਧਿਆਨ ਨਾ ਪੈਂਦਾ ਤਾਂ ਇਸਨੇ ਕਾਂਡ ਕਰ ਦੇਣਾ ਸੀ,, ਫਿਰ ਗੁੱਸੇ ਵਿੱਚ ਆਏ ਲੋਕਾਂ ਨੇ ਇਸਨੂੰ ਖੰਬੇ ਨਾਲ ਬੰਨਿਆ ਤੇ ਛਿੱਤਰ ਪਰੇਡ ਕੀਤੀ,, ਕਿਉਂਕਿ ਲੋਕਾਂ ਨੇ ਇਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਸੀ। ਮਾਮਲਾ ਅੰਮ੍ਰਿਤਸਰ ਦੇ ਗੋਲਡਨ ਐਵੀਨਿਊ ਇਲਾਕੇ ਦਾ ਹੈ ਜਿਥੇ ਰਾਤ ਇਕ ਚੋਰ ਜੋ ਕੀ ਮੋਟਰਸਾਇਕਲ ਚੋਰੀ ਕਰਦਾ ਜਨਤਾ ਦੇ ਹੱਥੇ ਚੜ੍ਹਿਆ ਅਤੇ ਉਹਨਾ ਵਲੋ ਚੋਰ ਨੂੰ ਖੰਭੇ ਨਾਲ ਬਣ ਲਿਆ ਇਸ ਮੌਕੇ ਚਸ਼ਮਦੀਦ ਲੋਕਾ ਨੇ ਦੱਸਿਆ ਕਿ ਚੋਰ ਕਾਫੀ ਦੇਰ ਤੋ ਇਥੇ ਚਕਰ ਕਟ ਰਿਹਾ ਸੀ ਅਤੇ ਸ਼ਕ ਪੈਣ ਤੇ ਉਸਨੂੰ ਮੋਟਰਸਾਇਕਲ ਚੋਰੀ ਕਰਦਿਆ ਰੰਗੇ ਹਥੀ ਫੜ ਪੁਲਿਸ ਨੂੰ ਸੂਚਿਤ ਕਰ ਪੁਲਿਸ ਦੇ ਹਵਾਲੇ ਕੀਤਾ ਹੈ।

ਇਸ ਸੰਬਧੀ ਮੌਕੇ ਤੇ ਪਹੁੰਚੇ ਪੁਲਿਸ ਮੁਲਾਜਮਾ ਨੇ ਦੱਸਿਆ ਕਿ ਫਿਲਹਾਲ ਮੌਕੇ ਤੇ ਪਹੁੰਚੇ ਹਾਂ ਅਤੇ ਜਲਦ ਪੁਛ ਪੜਤਾਲ ਤੋ ਬਾਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਸ ਮੌਕੇ ਗਲਬਾਤ ਕਰਦਿਆ ਚੋਰ ਨੇ ਦੱਸਿਆ ਕਿ ਉਹ ਨਸ਼ੇ ਦੀ ਤੋੜ ਦੇ ਚਲਦੇ ਉਸ ਵਲੋ ਮੋਟਰਸਾਇਕਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿਤਾ,,,,,,,,,ਦੇਖ ਲਓ ਨਸ਼ੇ ਦੀ ਤੋੜਨੇ ਨੌਜਵਾਨਾਂ ਦਾ ਇਨਾ ਬੁਰਾ ਹਾਲ ਕਰ ਦਿੱਤਾ ਕਿ ਉਨਾਂ ਦੇ ਵੱਲੋਂ ਘਟੀਆ ਕੰਮ ਕੀਤੇ ਜਾ ਰਹੇ ਨੇ ਚੋਰੀ ਦੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸਿਰਫ ਆਪਣੇ ਨਸ਼ੇ ਦੀ ਪੂਰਤੀ ਲਈ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

2 ਮੋਟਰਸਾਇਕਲ ਤੇ 6 ਹੱਟੇ ਕੱਟੇ ਭਲਵਾਨਾਂ ਵਰਗੇ ਮੁੰਡੇ ਤੇ ਇੱਕ ਦੁਕਾਨ ਵੇਲਾ ਰਾਤ ਦਾ

htvteam

ਥਾਣੇਦਾਰ ਦੀ ਵਾਇਰਲ ਵੀਡੀਓ ਨੇ ਮਹਿਕਮੇ ‘ਚ ਮਚਾਈ ਤਰਥੱਲੀ

htvteam

ਨੌਜਵਾਨ ਮੁੰਡੇ ਕਾਰ ਚ ਕਰ ਰਹੇ ਸੀ ਪੁੱਠਾ ਕੰਮ

htvteam

Leave a Comment