ਜੇਕਰ ਤੁਸੀ ਆਪਣੇ ਘਰ ਨੂੰ ਸੁੰਨਾ ਛੱਡ ਕਿਤੇ ਬਾਹਰ ਘੁੰਮਣ ਫਿਰਨ ਜਾਂ ਕਿਤੇ ਹੋਰ ਕੰਮ ਜਾਂਦੇ ਹੋ ਤਾਂ ਹੁਣ ਸਾਵਧਾਨ ਹੋ ਜਾਓ ਕਿਉਕੀ ਹੁਣ ਤੁਹਾਡੇ ਘਰ ਢਾਕਾ ਪੈ ਸਕਦਾ ਹੈ ਇਹ ਅਸੀ ਨਹੀਂ ਕਹਿ ਰਹੇ ਬਲਕਿ ਹਲਕਾ ਨਕੋਦਰ ਦੇ ਆਦਰਸ਼ ਨਗਰ ਦੀਆਂ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਜਿੱਥੇ ਇਸ ਘਰਦੇ ਵਿੱਚ ਵੜ੍ਹਕੇ ਚੋਰਾਂ ਨੇ ਘਰਦੀ ਫਰੋਲਾ ਫਰਾਲੀ ਕੀਤੀ ਅਤੇ ਹਜ਼ਾਰਾਂ ਰੁਪਏ ਦੀ ਲੁੱਟ ਫਰਾਰ ਹੋ ਗਏ,ਘਰਦੇ ਮਾਲਕਾਂ ਵੱਲੋਂ ਇਕ ਕੈਮਰੇ ਦੀ ਵੀਡੀਓ ਖੰਗਾਲੀ ਗਈ ਐ ਪਰ ਉਸਦੇ ਵਿੱਚ ਇਕ ਵਿਅਕਤੀ ਜਾਂਦਾ ਨਜ਼ਰ ਆ ਰਿਹਾ ਜਿਸਤੇ ਸ਼ੱਕ ਕਰਦੇ ਹੋਏ ਘਰਦੀ ਮਾਲਕ ਨੇ ਮੀਡੀਆ ਨੂੰ ਦੱਸਿਆ ਕੀ ਉਹ ਕਿਤੇ ਬਾਹਰ ਸਮਾਨ ਲੈਣ ਗਈ ਸੀ ਪਿੱਛੋ ਇਹ ਵਾਰਦਾਤ ਹੋ ਗਈ,,,,,,,
ਇਸ ਮੌਕੇ ਘਰਦੀ ਮਾਲਕ ਨੀਤੂ ਨੇ ਪੁਲਿਸ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਅਤੇ ਚੋਰਾਂ ਫੜਕੇ ਉਸਦੇ ਪੈਸੇ ਵਾਪਸ ਕਰਵਾਉਣ ਦੀ ਅਪੀਲ ਕੀਤੀ ਐ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਫਰਾਰ ਹੋਏ ਚੋਰਾਂ ਫੜ ਪਾਵੇਗੀ ਜਾ ਨਹੀਂ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………