Htv Punjabi
Punjab Video

ਪਿਆਰ ‘ਚ ਮਿਲੇ ਧੋਖੇ ਤੋਂ ਬਾਅਦ ਮੁੰਡੇ ਨੇ ਕੀਤਾ ਅਜਿਹਾ ਕੰਮ

ਗੀਤ ਬੜਾ ਮਸ਼ਹੂਰ ਹੋਇਆ ਸੀ ਕਿ ਟੁੱਟੇ ਦਿਲਾਂ ਦੀ ਦਵਾਈ ਲੈ ਲਓ ਦੋਸਤੋ ਠੇਕਿਆਂ ਤੋਂ ਆਮ ਮਿਲਦੀ,, ਪਰ ਹੁਣ ਤੁਹਾਨੂੰ ਠੇਕਿਆਂ ਤੇ ਜਾਣ ਦੀ ਜ਼ਰੂਰਤ ਨਹੀਂ ਕਿਉਂਕਿ ਦਵਾਈ ਹੁਣ ਕਿਸੇ ਹੋਰ ਦੁਕਾਨ ਤੋਂ ਮਿਲਣੀ ਸ਼ੁਰੂ ਹੋ ਗਈ ਹੈ,, ਜੇਕਰ ਤੁਸੀਂ ਵੀ ਆਪਣੇ ਸਹੇਲੀ ਤੋਂ ਖਾ ਬੈਠੇ ਹੋ ਧੋਖਾ ਤਾਂ ਇੱਕ ਵਾਰ ਆਹ ਟੁੱਟੇ ਦਿਲ ਆਸ਼ਿਕ ਨੂੰ ਜਰੂਰ ਮਿਲੋ,,ਕਿਉਕਿ ਇਸ ਨੌਜਵਾਨ ਦਾ ਦਿਲ ਟੁੱਟਿਆ ਤਾਂ ਇਸਨੇ ਖਾਦੀ ਕਸਮ ਵੀ ਤੈਨੂੰ ਅਪਣੀ ਮੇਹਨਤ ਨਾਲ ਦੇਵਾਗਾ ਕਰਾਰਾ ਜਵਾਬ , ਮੈਨੂੰ ਇਕ ਦਿਨ ਜ਼ਰੂਰ ਲੱਭੂਗੀ ਸੋਸ਼ਲ ਮੀਡੀਆ ਤੇ search ਕਰਕੇ ਬੇਵਫਾ ਚਾਏ ਵਾਲਾ ਦੇ ਨਾਮ ਤੇ, ਮਾਮਲਾ ਸੰਗਰੂਰ ਦਾ ਰੋਹਿਤ ਹੰਸ ਨੇ ਓਹਨਾ ਨੌਜਵਾਨਾਂ ਨੂੰ ਸੇਧ ਦਿੱਤੀ ਜਿਹੜੇ ਪਿਆਰ ਚ ਧੋਖਾ ਮਿਲਣ ਤੋਂ ਬਾਅਦ ਨਸ਼ਿਆ ਚ ਪੈ ਜਾਂਦੇ ਨੇ ਜਾ ਫਿਰ ਖੁਦਖੁਸ਼ੀ ਕਰ ਲੈਂਦੇ ,ਰੋਹਿਤ ਨੇ ਕਿਹਾ ਕਿ ਤੁਸੀ ਮੇਹਨਤ ਕਰਕੇ ਅਪਣੀ ਐਕਸ ਗਰਲਫ੍ਰੈਂਡ ਨੂੰ ਕਰਾਰਾ ਜਵਾਬ ਦੇਵੋ ਅਤੇ ਇਕ ਮਿਸਾਲ ਕਾਇਮ ਕਰੋ,,,,,,

ਅੱਜ ਕੱਲ ਦੇ ਜਮਾਨੇ ਦੇ ਵਿੱਚ ਇਸ਼ਕ ਮੁਸ਼ਕ ਦੀਆਂ ਗੱਲਾਂ ਦੇ ਕਿਸੇ ਅਕਸਰ ਸੁਣਦੇ ਆ ਪਰ ਇਸ਼ਕ ਦੇ ਵਿੱਚ ਪੈ ਕੇ ਧੋਖੇ ਮਿਲਣ ਦੀਆਂ ਗੱਲਾਂ ਤਾਂ ਹੁਣ ਆਮ ਜਿਹੀਆਂ ਹੋ ਗਈਆਂ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੇਖੋ ਕਿਸ ਦਾ ਪੱਖ ਪੂਰਿਆ, ਸਰਬੱਤ ਖਾਲਸਾ ਦੇ ਸੱਦੇ ਤੇ

htvteam

ਡਿਊਟੀ ਤੋਂ ਪਰਤੇ ਸਬ ਇੰਸਪੈਕਟਰ ਨੂੰ ਆਇਆ ਗੁੱਸਾ, ਆਉਂਦੇ ਨੇ ਹੀ ਚਲਾ ਦਿੱਤੀ ਗੋਲੀ! ਲਾਸ਼ ਦੇਖ ਇਲਾਕੇ ‘ਚ ਫੈਲੀ ਦਹਿਸ਼ਤ!

Htv Punjabi

ਪਾਕਿਸਤਾਨ ਅੰਬੈਸੀ ਨੇ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਵੀਜ਼ਾ ਦੇਣ ਤੋਂ ਕੀਤੀ ਨਾਂ, ਦੇਖੋ ਕਿਉਂ

Htv Punjabi

Leave a Comment