Htv Punjabi
Punjab Video

ਦੇਖੋ ਮੁੰਡੇ ਕੀ ਕਰਦੇ ਫੜੇ ਨਿਹੰਗ ਸਿੰਘਾਂ ਨੇ

ਇਹ ਤਸਵੀਰਾਂ ਇਤਹਾਸਿਕ ਨਗਰੀ ਤਲਵੰਡੀ ਸਾਬੋ ਦੀਆਂ ਨੇ ਜਿੱਥੇ ਇਹ ਨਿਹੰਗਾ ਸਿੰਘਾਂ ਦੇ ਵਿਚਕਾਰ ਨੌਜਵਾਨ ਬਮਸ਼ਰਗੀ ਦਾ ਮਾਰਿਆ ਮੂੰਹ ਲੁਕੋਦਾਂ ਨਜ਼ਰ ਜਾ ਰਿਹਾ ਇਹ ਨੌਜਵਾਨ ਤੇ ਇਸਦਾ ਸਾਥੀ ਬੱਸ ਅੱਡੇ ਤੇ ਅਜਿਹੀ ਘਟੀਆ ਕਰਤੂਤ ਕਰਨ ਲੱਗੇ ਸਨ ਕੀ ਜਿਸਨੂੰ ਦੇਖ ਸਿੰਘਾਂ ਦਾ ਪਾਰਾ ਹਾਈ ਹੋ ਗਿਆ ਤੇ ਫਿਰ ਨਿਹੰਗ ਸਿੰਘਾ ਨੇ ਇਨ੍ਹਾਂ ਨੂੰ ਕਾਬੂ ਤੇ ਜਦੋਂ ਇਨ੍ਹਾਂ ਦੀ ਤਲਾਸ਼ੀ ਲਈ ਤਾਂ ਉਸ ਵਕਤ ਜੇਬਾਂ ਚੋਂ ਨਿਕਲਿਆ ਉਹ ਦੇਖ ਤੁਸੀ ਦੰਗ ਰਹਿ ਜਾਵੋਗੇ,,,,,,,,,

ਬੀਤੇ ਹਫਤੇ ਬਠਿੰਡਾ ਵਿਖੇ ਆਏ ਨਵੇਂ ਐਸ.ਐਸਪੀ ਨੇ ਇਕ ਵੱਡਾ ਭਾਸ਼ਨ ਦਿੱਤਾ ਸੀ ਕੀ ਨਸ਼ਾ ਤਸਕਰਾਂ ਅਤੇ ਗਲਤ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਜਨਾਬ ਨਿਹੰਗਾ ਸਿੰਘਾ ਨੇ ਦੱਸਿਆ ਕੀ ਏਥੇ ਤਾਂ ਸ਼ਰੇਆਮ ਨਸ਼ਾ ਵਿਕਦਾ ਹੈ ਪਤਾ ਨਹੀਂ ਕਿਉਂ ਪੁਲਿਸ ਨਜ਼ਰ ਹੀ ਪੈਂਦੀ ਏਸ ਮੌਕੇ ਨਿਹੰਗ ਸਿੰਘਾਂ ਪੁਲਿਸ ਪ੍ਰਸ਼ਾਸਨ ਅੱਗੇ ਇਨ੍ਹਾੰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………

Related posts

ਜਨਾਨੀਆਂ ਦੇ ਸੂਟਾਂ ਚ ਮਹੰਤਾਂ ਦੀ ਆਹ ਕਰਤੂਤ ! ਸਰਦਾਰ ਬੰਦੇ ਨਾਲ CCTV

htvteam

ਸੜਕ ਤੇ ਸਰਕਾਰੀ ਮੁਲਾਜ਼ਮਾਂ ਦਾ ਪੈ ਗਿਆ ਪੰਗਾ

htvteam

ਗ੍ਰਾਂਟ ਮਿਲਣ ਤੋਂ ਪਹਿਲਾਂ ਹੀ ਸਰਪੰਚ ਨਾਲ ਕੀ ਹੋਇਆ

htvteam

Leave a Comment