Htv Punjabi
Punjab Video

ਪੰਜਾਬੀਓ ਜਾਗਦੇ ਰਹੋ ਕਿਤੇ ਤੁਹਾਡੇ ਘਰ ਨਾ ਐਵੇਂ ਹੋ ਜਾਵੇ

ਹੁਣ ਚੋਰ ਚੁਸਤ ਹੋ ਚੁੱਕੇ ਹਨ ਤੇ ਪ੍ਰਸ਼ਾਸਨ ਸੁਸਤ ਹੋਇਆ ਪਿਆ ਹੈ ਇਸ ਗੱਲ ਦੀ ਗਵਾਹੀ ਭਰਦੀਆਂ ਇਹ ਤਸਵੀਰਾਂ ਹਲਕਾ ਨਕਦੋਰ ਦੇ ਨੂਰ ਮਹਿਲ ਤੋਂ ਸਾਹਮਣੇ ਆਈਆਂ ਜਿੱਥੇ ਬੀਡੀਪੀਓ ਦਫਤਰ ਦੇ ਨੇੜੇ ਬੀਤੀ ਰਾਤ ਚੋਰਾਂ ਸੇਵਾ ਕੇਂਦਰ ਨੂੰ ਨਿਸ਼ਾਨਾ ਬਣਾਇਆ ਹੈ ਦੱਸ ਦੀਏ ਕੀ ਚੋਰਾਂ ਨੇ ਸੇਵਾ ਕੇਂਦਰ ਦੇ ਜਿੰਦੇ ਤੋੜਕੇ ਜਿੱਥੇ ਇਕ ਸਮਾਨ ਦੀ ਫਰੋਲਾ ਫਰਾਲੀ ਕੀਤੀ ਅਤੇ ਉੱਥੇ ਹੀ ਲੱਖਾਂ ਰੁਪਏ ਦਾ ਸਮਾਨ ਚੋਰੀ ਕੀਤਾ ਹੈ ਐਨਾ ਹੀ ਨਹੀਂ ਸ਼ਾਤਿਰ ਚੋਰਾਂ ਨੇ ਪੁਲਿਸ ਤੋਂ ਬਚਣ ਲਈ ਕੈਮਰੇ ਦੀ ਡੀਵੀਆਰ ਵੀ ਖੋਲ੍ਹਕੇ ਨਾਲ ਲੈ ਗਏ,ਦੱਸ ਦੀਏ ਕੀ ਇਹ ਕੋਈ ਪਹਿਲੀ ਵਾਰਦਾਤ ਨਹੀਂ ਇਸਤੋਂ ਪਹਿਲਾਂ ਜਲੰਧਰ ਅਤੇ ਨਕੋਦਰ ਅਨੇਕਾਂ ਵਾਰਦਾਤਾਂ ਹੋ ਚੁੱਕੀਆਂ ਖੈਰ ਇਸ ਘਟਨਾ ਬਾਬਤ ਅੱਗੇ ਮੀਡੀਆ ਨੂੰ ਜਾਣਕਾਰੀ ਦਿੰਦੇ ਸੇਵਾ ਕੇਂਦਰ ਇੰਨਚਾਰ ਦਵਿੰਦਰ ਕੁਮਾਰ ਦਾ ਕਹਿਣਾ ਐ ਕੀ ਚੋਰਾਂ ਤੋਂ ਪ੍ਰੇਸ਼ਾਨ ਚੁੱਕੇ ਹਾਂ,,,,,,,

ਉੱਧਰ ਪੁਲਿਸ ਅਧਿਕਾਰੀ ਨੇ ਕਿਹਾ ਕੀ ਆਸ ਪਾਸ ਦੇ ਕੈਮਰਿਆਂ ਦੀ ਵੀਡੀਓ ਖੰਗਾਲਕੇ ਚੋਰਾਂ ਦੀ ਭਾਲ ਕੀਤੀ ਜਾਵੇਗੀ ਖੈਰ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਜਿਹੜੀ ਸਰਕਾਰ ਅਤੇ ਪ੍ਰਸ਼ਾਸਨ ਆਪਣੇ ਸਰਕਾਰੀ ਅਦਾਰਿਆਂ ਦੀ ਸੁਰੱਖਿਆ ਨਹੀਂ ਕਰ ਸਕਦਾ ਉਸਤੋਂ ਭਲਾ ਕੀ ਉਮੀਦ ਕੀਤੀ ਜਾ ਸਕਦੀ ਐ,ਇਨ੍ਹਾਂ ਵਾਰਦਾਤਾਂ ਨੂੰ ਦੇਖਦੇ ਹੋਏ ਸਾਨੂੰ ਗੱਲ ਚੇਤੇ ਆਈ ਕਿ ਪੰਜਾਬ ਪੁਲਿਸ ਸਿਰਫ ਆਪਣੇ ਦਬਕੇ ਵਜੋਂ ਹੀ ਮਸ਼ਹੂਰ ਬਾਕੀ ਧਰਤ ਤੌਰ ਤੇ ਵਾਰਦਾਤਾਂ ਨੂੰ ਰੋਕਣ ਚ ਪੂਰੀ ਫੇਲ੍ਹ ਹੋ ਚੁੱਕੀ, ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਚੀਜ਼ਾਂ ਨਾਲ ਪਿੱਤੇ ਦੀ ਪੱਥਰੀ ਪਿਗਲਣੀ ਹੋ ਜਾਂਦੀ ਹੈ ਸ਼ੁਰੂ

htvteam

ਆਟੋ ‘ਚ ਬੈਠੀ ਜਨਾਨੀ ਦੇ ਮਗਰ ਲੱਗ ਗਏ ਮੁੰਡੇ, ਰੋਡ ਉੱਤੇ ਦੇਖੋ ਕਿਵੇਂ ਕੀਤਾ ਵੱਡਾ ਕਾਂਡ

htvteam

ਪਹਾੜ੍ਹੀ ਵੈਦ ਨੇ ਆਪਣੀ ਰਸੋਈ ‘ਚੋਂ ਦਿਖਾਈ ਬਿਮਾਰੀਆਂ ਭਜਾਉ ਭਾਂਡੇ

htvteam

Leave a Comment