Htv Punjabi
Punjab Video

ਆਹ ਸ਼ਹਿਰ ਦੀ ਮੰਡੀ ‘ਚ ਮਾਫੀਆ ਨਾਲ ਮਿਲਕੇ ਮੁਲਜ਼ਾਮ ਕਰਦੇ ਹਫਤਾ ਵਸੂਲੀ ?

ਇਹ ਤਸਵੀਰਾਂ ਲੁਧਿਆਣਾ ਦੀ ਸਬਜੀ ਮੰਡੀ ਦੀਆਂ ਨੇ ਜਿੱਥੋਂ ਦੁਕਾਨਦਾਰਾਂ ਨੇ ਦੱਸਿਆ ਕਿ ਏਥੇ ਮੁਲਜ਼ਾਮਾਂ ਨਾਲ ਮਿਲਕੇ ਮਾਫੀਆ ਹਫਤਾ ਵਸੂਲੀ ਕਰਦਾ ਹੈ ਇਸਦੀ ਸੂਚਨਾ ਮਿਲਣ ਉਪਰੰਤ ਹਲਕਾ ਪਛਮੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਹੋਰਾਂ ਨੇ ਮੌਕੇ ਤੇ ਰੇਡ ਕਰ ਦਿੱਤੀ ਅਤੇ ਫਿਰ ਅਨਿਲ ਕਪੂਰ ਦੀ ਨਾਇਕ ਵਾਲਾ ਸੀਨ ਮੰਡੀ ਚ ਦੇਖਣ ਨੂੰ ਮਿਲਿਆ ਦੇਖੋ ਫਿਰ ਵਿਧਾਇਕ ਨੇ ਕਿਵੇਂ ਕੀਤਾ ਮੁਲਜ਼ਮਾ ਦਾ ਬਿਸਤਰਾ ਗੋਲ,,,,,,,,,,

ਇਸ ਮੌਕੇ ਗੋਗੀ ਨੇ ਦੁਕਾਨਦਾਰਾਂ ਅਸ਼ਵਾਸ਼ਨ ਦਿੱਤਾ ਹੈ ਕਿ ਜੇਕਰ ਤੁਹਾਡੇ ਨਾਲ ਕਿਸੇ ਵੀ ਪ੍ਰਕਾਰ ਦਾ ਧੱਕਾ ਜਾ ਬੇਇੰਨਸਾਫੀ ਹੁੰਦੀ ਤਾਂ ਤੁਰੰਤ ਉਸਦੀ ਸੂਚਨਾ ਮੈਂਨੂੰ ਦਿਓ ਜਾਨੀ ਕਿ ਵਿਧਾਇਕ ਗੋਗੀ ਨੂੰ ਤੇ ਗੋਗੀ ਉਸ ਮੁਲਾਜ਼ਮ ਅਤੇ ਮਾਫੀਆ ਤੇ ਕਾਰਵਾਈ ਕਰੇਗਾ ,ਇਸ ਮੌਕੇ ਚੈਤਾਵਨੀ ਦਿੰਦੇ ਹੋਏ ਗੋਗੀ ਨੇ ਕਿਹਾ ਕੀ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਬੰਦਾ ਦੇਖੋ ਕਿੱਥੋਂ ਵੜਿਆ ਕਿੱਥੋਂ ਨਿਕਲਿਆ ?

htvteam

ਭਗਵੰਤ ਮਾਨ ਨੇ ਰਗੜੇ ਜੀਜਾ-ਸਾਲਾ ਨਾਲ਼ੇ ਲਪੇਟੀ ਭੈਣ ਹਰਸਿਮਰਤ

htvteam

CM ਭਗਵੰਤ ਦੀ ਵੀਡੀਓ ਜਨਤਕ !

htvteam

Leave a Comment