Htv Punjabi
Punjab Video

ਦੇਖੋ ਕਿਵੇਂ ਰਾਤ ਨੂੰ ਦੁਕਾਨਾਂ ‘ਚੋਂ ਸਮਾਨ ਹੁੰਦਾ ਗਾਇਬ

ਸਰਦੀਆਂ ਦਾ ਮੌਸਮ ਕੀ ਸ਼ੁਰੂ ਹੋ ਗਿਆ ਤੇ ਚੋਰਾਂ ਦੇ ਵੀ ਨਜ਼ਾਰੇ ਲੱਗ ਗਏ, ਜਿੱਥੇ ਮਾਲਕ ਬੇਫਿਕਰ ਹੋ ਕੇ ਘਰ ਦੇ ਵਿੱਚ ਰਜਾਈਆਂ ਦਾ ਆਨੰਦ ਮਾਣ ਰਹੇ ਪਰ ਦੂਜੇ ਪਾਸੇ ਚੋਰ ਹੁਣ ਹੱਥ ਸਫਾਇਆ ਕਰ,, ਤਸਵੀਰਾਂ ਨੂੰ ਦੇਖ ਕੇ ਤਾਂ ਇੰਝ ਜਾਪ ਰਿਹਾ ਜਿਵੇਂ ਦੁਕਾਨ ਮਾਲਿਕ ਆਪਣਾ ਮਾਲ ਗੱਡੀ ਦੇ ਵਿੱਚੋਂ ਢੋ ਰਿਹਾ ਹੋਵੇ ਪਰ ਨਹੀਂ ਇਹ ਤਾਂ ਚੋਰ ਨੇ ਜੋ ਬੇਫਿਕਰ ਹੋ ਕੇ ਥੈਲੇ ਗੱਡੀ ਚ ਲੱਦਦੇ ਨਜ਼ਰ ਆਏ ਤੇ ਘਟਨਾ ਕੈਮਰੇ ਚ ਕੈਦ ਹੋ ਗਈ।

ਮਾਮਲਾ ਅੰਮ੍ਰਿਤਸਰ ਦੇ ਥਾਣਾ ਕੋਤਵਾਲੀ ਦੇ ਅਧੀਨ ਆਉਦੇ ਇਲਾਕਾ ਕਟੜਾ ਜੈਮਲ ਸਿੰਘ ਦਾ ਹੈ ਚੋਰਾ ਵਲੋ ਇਕ ਬੂਟਾ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਸੰਬਧੀ ਪੀੜੀਤ ਤੇ ਹੋਰਾਂ ਨੇ ਦੱਸਿਆ ਕਿ ਉਹਨਾ ਵਲੋ ਕਟੜਾ ਜੈਮਲ ਸਿੰਘ ਵਿਖੇ ਅਰੋੜਾ ਫੂਟਵੇਅਰ ਨਾਮ ਤੇ ਦੁਕਾਨ ਚਲਾ ਰਹੇ ਦੁਕਾਨ ਤੇ ਚੋਰਾ ਵਲੋ ਹਥ ਸਾਫ ਕਰਦਿਆ ਤਕਰੀਬਨ ਪੰਜਾਹ ਹਜਾਰ ਦਾ ਮਾਲ ਚੋਰੀ ਕਰ ਕੇ ਬੋਰੇ ਵਿਚ ਪਾ ਕੇ ਲੈ ਗਏ।ਅਤੇ 12 ਹਜਾਰ ਨਕਦੀ ਵੀ ਗਲੇ ਵਿਚੋ ਕਢ ਕੇ ਲੈ ਗਏ ਹਨ ਜਿਸ ਸੰਬਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ,,,,,

ਉੱਥੇ ਹੀ ਥਾਣਾ ਕਤਵਾਲੀ ਤੇ ਪੁਲਿਸ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਸੀਸੀਟੀ ਵਿੱਚ ਦੋ ਨੌਜਵਾਨਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਲਦੀ ਹੀ ਇਹਨਾਂ ਦੀ ਪਹਿਛਾਣ ਕਰ ਇਹਨਾਂ ਨੂੰ ਕਾਬੂ ਕੀਤਾ ਜਾਵੇਗਾ।

ਦੇਖਿਆ ਜਾਵੇ ਤਾਂ ਆਏ ਦਿਲ ਚੋਰੀ ਦੀਆਂ ਵਾਰਦਾਤਾਂ ਚ ਇਜਾਫਾ ਹੋ ਰਿਹਾ,, ਬੇਸ਼ੱਕ ਇਹਨਾਂ ਦੀਆਂ ਤਸਵੀਰਾਂ ਕੈਮਰੇ ਚ ਕੈਦ ਹੋ ਜਾਂਦੀਆਂ ਨੇ ਪਰ ਪੁਲਿਸ ਦੀ ਗ੍ਰਿਫਤ ਤੋਂ ਹਮੇਸ਼ਾ ਕੋਹਾਂ ਦੂਰ ਰਹਿੰਦੇ ਨੇ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣੇ ਹੁਣੇ SHIV Saina Leader ਤੇ ਹੋਇਆ ਵੱਡਾ ਹ…….

htvteam

ਦੇਖੋ ਕਿਵੇਂ ਕਰਾਮਾਤੀ ਨੁਸਕੇ ਨੇ ਬਚਾਇਆ ਡੇਅਰੀ ‘ਚ ਪੈਂਦਾ ਘਾਟਾ

htvteam

ਕਮਰੇ ਚ ਮੁੰਡਿਆਂ ਨੇ ਬਣਾਇਆ ਅਜਿਹਾ ਸੀਨ ?

htvteam

Leave a Comment