Htv Punjabi
Punjab Video

ਡਰਾਈਵਰਾਂ ਦੇ ਅੱਗੇ ਝੂਕੀ ਕੇਂਦਰ ਸਰਕਾਰ, ਟੇਕੇ ਗੋਡੇ ?

ਡਰਾਈਵਰ ਵੀਰਾਂ ਦੇ ਹੱਕ ਦੇ ਵਿੱਚ ਸਭ ਤੋਂ ਵੱਡੀ ਜਥੇਬੰਦੀ ਨੇ ਮਾਰ ਦਿੱਤਾ ਹਾਂ ਦਾ ਨਾਅਰਾ,, ਹੁਣ ਡਰਾਈਵਰਾਂ ਦੇ ਹੌਸਲੇ ਹੋ ਗਏ ਹੋਰ ਵੀ ਬੁਲੰਦ,, ਪਹਿਲਾਂ ਵੀ ਮੋਦੀ ਨਾਲ ਲੈ ਚੁੱਕੀ ਹ ਜਥੇਬੰਦੀ ਸਿੱਧੀ ਟੱਕਰ, ਜੀ ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਡਰਾਈਵਰ ਵੀਰਾਂ ਦਾ ਸਾਥ ਦਿੱਤਾ ਇਸ ਮੌਕੇ ਤੇ ਗੱਲ ਕਵਾਤ ਕਰਦੇ ਹੋਏ ਪ੍ਰਧਾਨ ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਅਸੀਂ ਡਰਾਈਵਰਾਂ ਦੇ ਨਾਲ ਖੜੇ ਆਂ ਜਿਵੇਂ ਦਾ ਸਾਥ ਕਹਿਣਗੇ ਦਵਾਂਗੇ,,,,,

ਆਲ ਪੰਜਾਬ ਟਰੱਕ ਏਕਤਾ ਜਥੇਬੰਦੀ ਦੇ ਪੰਜਾਬ ਪ੍ਰਧਾਨ ਅਜੇ ਸਿੰਗਲਾ ਤੇ ਵਿੱਕੀ ਸ਼ਰਮਾ ਨੇ ਕਿਹਾ ਅਸੀਂ ਜੋਗਿੰਦਰ ਸਿੰਘ ਉਗਰਾਹਾਂ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਸਾਨੂੰ ਸਮਰਥਨ ਦਿੱਤਾ ਅਤੇ ਅਸੀਂ ਇਹ ਕਾਨੂੰਨ ਰੱਦ ਕਰਵਾ ਕੇ ਹੀ ਆਪਣੀ ਹੜਤਾਲ ਸਮਾਪਤ ਕਰਾਂਗੇ,,,,,,,,,,

ਟਰੱਕ ਡ੍ਰਾਇਵਰਾਂ ਵੱਲੋਂ ਲਗਾਤਾਰ ਵਿਰੋਧ ਜਾਰੀ ਆ,, ਕੇਂਦਰ ਸਰਕਾਰ ਨੂੰ ਆਰ ਪਾਰ ਦੀ ਲੜਾਈ ਲੜਨ ਦੀ ਵੀ ਤਿਆਰ ਬੈਠੇ ਨੇ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

CID ਦਾ ਆਹ ਸੀਨ ਦੇਖ ਕੁੜੀ ਨੇ ਚੁੱਕਿਆ ਖੌ ਫਨਾ ਕ ਕਦਮ

htvteam

ਹੁਣ ਲੱਖਾ ਸਿਧਾਣਾ ਆਹ ਕੰਮ ਚ ਜੜੂ ਕੋਕੇ

htvteam

ਜੇਕਰ ਤੁਹਾਡਾ ਦਿਲ ਘਬਰਾਉਂਦੇ,ਡਰਦੇ,ਧੜਕਣ ਵਧਦੀ ਹੈ ਤਾਂ ਸਮਝੋ ਦਿਲ ਕਮਜ਼ੋਰ ਹੋ ਗਿਆ

htvteam

Leave a Comment