Htv Punjabi
Punjab Video

ਦਿਉਰ-ਭਰਜਾਈ ਨੂੰ ਇਸ ਅਵਸਥਾ ‘ਚ ਪਏ ਦੇਖ ਲੋਕਾਂ ਦੇ ਸੁੱਕੇ ਸਾਹ

ਇਹ ਤਸਵੀਰਾਂ ਜਿਲ੍ਹਾ ਮਾਨਸਾ ਦੇ ਪਿੰਡ ਦੇ ਅਹਿਮਦਪੁਰ ਦੀਆਂ ਨੇ ਜਿੱਥੇ ਉਸ ਸਮੇਂ ਪੂਰੇ ਪਿੰਡ ਚ ਹਾਹਾਕਾਰ ਮੱਚ ਗਈ ਜਦੋਂ ਇਨ੍ਹਾਂ ਬਜ਼ੁਰਗਾਂ ਨੂੰ ਇਕ ਅਜਿਹੀ ਹਾਲਤ ਚ ਪਏ ਦੇਖਿਆ ਗਿਆ ਕੀ ਜਿਸਤੋ ਬਾਅਦ ਪੂਰੇ ਪਿੰਡ ਵਾਸੀਆਂ ਦੇ ਸਾਹ ਸੁੱਕ ਗਏ,ਜਿਸਤੋਂ ਬਾਅਦ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦੇ ਨੰਬਰਾਂ ਦੀ ਘੰਟੀਆਂ ਖੜ੍ਹਾ ਦਿੱਤੀਆਂ ਤੇ ਫਿਰ ਭਾਰੀ ਪੁਲਿਸ ਫੋਰਸ ਨੂੰ ਮੌਕੇ ਤੇ ਪਿੰਡ ਵਿੱਚ ਆਉਂਣਾ ਪਿਆ,ਜਿਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਮੈਂਬਰਾਂ ਨੇ ਦੱਸਿਆ ਕੀ ਬੀਤੀ ਰਾਤ ਇਨ੍ਹਾਂ ਬਜ਼ੁਰਗਾਂ ਦਾ ਕਤਲ ਕਰ ਦਿੱਤਾ ਗਿਆ,ਇਸ ਵਾਰਦਾਤ ਨੂੰ ਅਣਪਛਾਤੇ ਲੋਕਾਂ ਵੱਲੋਂ ਘਰ ਚ ਵੜ੍ਹਕੇ ਅੰਜ਼ਾਮ ਦਿੱਤਾ ਗਿਆ,ਮ੍ਰਿਤਕ ਦੀ ਪਛਾਣ 62 ਸਾਲਾਂ ਜੰਗੀਰ ਸਿੰਘ ਅਤੇ 60 ਸਾਲਾਂ ਰਣਜੀਤ ਕੌਰ ਵਜੋਂ ਹੋਈ ਪਰਿਵਾਰ ਦੇ ਦੱਸਣ ਮੁਤਾਬਿਕ ਇਹ ਦੋਵੇਂ ਰਿਸ਼ਤੇ ਵਿੱਚ ਦਿਓਰ ਤੇ ਭਰਜਾਈ ਲੱਗਦੇ ਸੀ ਜਿਨ੍ਹਾ ਦੇ ਦੋਹਰੇ ਕਤਲ ਦੀ ਸੂਚਨਾ ਦਿੰਦੇ ਹੋਏ ਪਰਿਵਾਰ ਮੈਂਬਰਾਂ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ,,,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲਾ ਦਰਜ ਕਰਕੇ ਵੱਖ-ਵੱਖ ਟੀਮਾ ਦਾ ਗਠਨ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ,ਅਤੇ ਜਲਦ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਜਿਹਾ ਚ ਦੇਖਣ ਵਾਲੀ ਗੱਲ ਇਹ ਰਹੇਗੀ ਕੀ ਪੁਲਿਸ ਫਰਾਰ ਹੋਏ ਕਾਤਲਾਂ ਨੂੰ ਕਦੋਂ ਤੱਕ ਫੜ੍ਹਕੇ ਸਲਾਖਾਂ ਪਿੱਛੇ ਸੁੱਟਦੀ ਐ ਇਸਦੇ ਨਾਲ ਇਹ ਦੇਖਣਾ ਹੋਵਗਾ ਕੀ ਆਖਿਰ ਇਸ ਵਾਰਦਾਤ ਪਿੱਛੇ ਕਿਸਦਾ ਹੱਥ ਹੋ ਸਕਦਾ ਹੈ ਕਿਸੇ ਘਰਦੇ ਬੰਦੇ ਦਾ ਜਾਂ ਫਿਰ ਕਿਸੇ ਹੋਰ ਦਾ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੂਰਾ ਸਿਸਟਰ ਦੇ ਪਿਤਾ ਦੀ ਹਾਲਤ ਖਰਾਬ! ਕਿਡਨੀਆ ਫੇਲ੍ਹ ?

htvteam

ਆਪਣੇ ਪੁੱਤਾਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਇਹ ਵੀਡੀਓ ਜਰੂਰ ਦੇਖੋ; ਪੰਜਾਬੀ ਮੁੰਡਿਆਂ ਨੇ ਵਿਦੇਸ਼ ‘ਚ ਮੰਗੀ ਭੀਖ

htvteam

ਸਾਈਨਸ ਜਾਓਗੇ ਭੁੱਲ, ਬੰਦ ਨੱਕ ਦੋ ਤੁਪਕਿਆਂ ਦੇ ਨਾਲ ਜਾਏਗਾ ਖੁੱਲ੍ਹ

htvteam

Leave a Comment