Htv Punjabi
Punjab Video

ਆਹ ਦੇਖੋ ਕਬੱਡੀ ਖਿਡਾਰੀ ਨਾਲ ਵਿਦੇਸ਼ ‘ਚ ਕੀ ਹੋ ਗਿਆ ?

ਤਸਵੀਰਾਂ ਚ ਨਜ਼ਰ ਆ ਰਿਹਾ ਇਹ ਉਹੀ ਨੌਜਵਾਨ ਤਲਵਿੰਦਰ ਸਿੰਘ ਤਿੰਦਾ ਹੈ ਜੋ ਕਿ ਕੁਝ ਮਹੀਨੇ ਪਹਿਲਾਂ ਕੈਨੇਡਾ ਵਿੱਚ ਕਬੱਡੀ ਖੇਡਣ ਗਿਆ ਸੀ,ਜਿੱਥੇ ਨੌਜਵਾਨ ਬੀਤੇ ਦਿਨੀ ਆਪਣੇ ਕਮਰੇ ਵਿੱਚ ਅਰਾਮ ਕਰ ਰਿਹਾ ਸੀ ਕੇ ਜਿਸ ਦੌਰਨਾ ਨੌਜਵਾਨ ਨਾਲ ਅਜਿਹਾ ਭਾਣਾ ਵਾਪਰਿਆਂ ਕੇ ਜਿਸਨੂੰ ਦੇਖ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਐ ,ਪਤਾ ਲੱਗਿਆ ਕੀ ਨੌਜਵਾਨ ਦੀ ਕਮਰੇ ਵਿੱਚ ਮੌਤ ਹੋ ਗਈ ਐ ਪਰਿਵਾਰ ਮੈਂਬਰਾਂ ਨੂੰ ਦੋਸਤ ਤੋਂ ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਜਿਸਦੀ ਸੂਚਨਾ ਮਿਲਦੇ ਹੀ ਨੌਜਵਾਨ ਦੇ ਘਰ ਸੱਥਰ ਵਿੱਛ ਗਏ ਤੇ ਘਰ ਚ ਮਾਤਮ ਛਾ ਗਿਆ ਤੇ ਇਸਦੇ ਨਾਲ ਪੂਰੇ ਇਲਾਕੇ ਚ ਸੋਗ ਦੀ ਲਹਿਰ ਪਸਰ ਗਈ ਉੱਥੇ ਹੀ ਜਿਲ੍ਹਾਂ ਕਪੂਰਥਲਾ ਦੇ ਪਿੰਡ ਸੰਗੋਵਾਲ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਮੈਂਬਰਾਂ ਨੇ ਜੋ ਦੱਸਿਆ ਉਹ ਸੁਣੋ ਤੁਹਾਡੀ ਦਿਲ ਦਹਿਲ ਜਾਵੇਗਾ,,,,,,,,,,,

ਏਸ ਮੌਕੇ ਮ੍ਰਿ੍ਤਕ ਨੌਜਵਾਨ ਦੇ ਪਿਤਾ ਸੀਤਲ ਸਿੰਘ ਹੋਰਾਂ ਪੰਜਾਬ ਅਤੇ ਕੇਂਦਰ ਸਰਕਾਰ ਅੱਗੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਉਣ ਲਈ ਗੁਹਾਰ ਲਗਾਈ ਐ ,ਖੈਰ ਵਿਦੇਸ਼ਾਂ ਚ ਲਗਾਤਾਰ ਪੰਜਾਬੀ ਨੌਜਵਾਨਾਂ ਦੀ ਮੌਤਾਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਜੋ ਕੀ ਬਹੁਤ ਹੀ ਚਿੰਤਾਂ ਦਾ ਵਿਸ਼ਾ ਹੈ ਸੋ ਇਸ ਬਾਬਤ ਮੁਲਕਾਂ ਦੀਆਂ ਸਰਾਕਰਾਂ ਨੂੰ ਧਿਆਨ ਦੇਣ ਦੀ ਲੋੜ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, ਦੇਖੋ ਕਿਵੇਂ ਕਾਬੂ ਕੀਤੇ ਇਸ ਖਤਰਨਾਕ ਗਿਰੋਹ ਨੂੰ

Htv Punjabi

ਆਪ ਦਾ ਇੱਕ ਹੋਰ ਮੰਤਰੀ ਰਾਡਾਰ ਤੇ

htvteam

ਆਹ ਦੇਖ ਲਓ ਕਾਨੂੰਨ ਸਖਤ ਕਰਨ ਤੋਂ ਬਾਅਦ ਦੇ ਹਾਲ,ਬਲਾਤਕਾਰ ਦੀ ਕੋਸ਼ਿਸ਼ ਵਾਲੀ ਸ਼ਿਕਾਇਤ ਦਰਜ ਕਰਵਾਉਣ ਵਾਲੀ ਦਲਿਤ ਕੁੜੀ ਨੂੰ ਮਾਰੀ ਗੋਲੀ

Htv Punjabi

Leave a Comment