Htv Punjabi
Punjab Video

ਆਹ ਦੇਖੋ ਠੰਡ ਦੂਰ ਕਰਨ ਲਈ ਮੁੰਡੇ ਗੱਡੀ ‘ਚ ਕੀ ਲਿਜਾ ਰਹੇ ਸੀ ?

ਇਹ ਮੁਲਾਜ਼ਮ ਚਹਿਰਿਆਂ ਤੋਂ ਬੇਸ਼ੱਕ ਗੁੱਸੇ ਦੀ ਅਵਸਥਾ ਚ ਨਜ਼ਰ ਆ ਰਹੇ ਹੋਣ ਪਰ ਜਨਾਬ ਇਹ ਮੁਲਜ਼ਾਮ ਅੰਦਰੋਂ ਅੰਦਰੀ ਪੂਰਾ ਖੁਸ਼ ਹੁੰਦੇ ਜਾਪਦੇ ਹਨ ਖੂਸ਼ ਹੋਵਣ ਵੀ ਕਿਉਂ ਨਾ ਕਿਉਂਕਿ ਇਨ੍ਹਾਂ ਨੇ ਰਾਤ ਜੋ ਕੰਮ ਹੀ ਅਜਿਹਾ ਕੀਤਾ ਹੈ,ਹੁਣ ਦੇਖੋ ਆਹ ਨੌਜਵਾਨਾਂ ਜੋ ਗੱਡੀ ਮੂਹ ਲਕੋਈ ਬਾਹਰ ਨਿਕਦੇ ਨਜ਼ਰ ਆ ਰਹੇ ਹਨ ਇਹ ਉਹੀ ਨੌਜਵਾਨ ਨੇ ਜਿਹੜੇ ਇਕ ਰਾਜਸਥਾਨ ਨੰਬਰ ਦੀ ਗੱਡੀ ਵਿੱਚ ਬੈਠੇ ਕੁੜੀਆਂ ਮੁੰਡਿਆਂ ਨੂੰ ਮੱਦ ਹੋਸ਼ ਕਰਨ ਵਾਲਾ ਸਮਾਨ ਲਿਜਾ ਰਹੇ ਸੀ ਜਿਨ੍ਹਾਂ ਐਸ.ਟੀ.ਐਫ ਦੇ ਜਵਾਨਾਂ ਨੇ ਗੁਪਤ ਸੂਚਨਾ ਦੇ ਅਧਾਰ ਤੇ ਕਾਬੂ ਕੀਤਾ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਦਾ ਕਹਿਣਾ ਇਨ੍ਹਾਂ ਨੌਜਵਾਨ ਤੋਂ ਹੈਰੋਇਨ ਬਰਾਮਦ ਕੀਤੀ ਗਈ,ਜਿਸਦੇ ਚੱਲਦਿਆਂ ਪੁਲਿਸ ਜਵਾਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਦੋ ਮੁਲਜ਼ਮਾਂ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਜਦਿਕ ਇਕ ਮੁਲਜ਼ਮ ਗੱਡੀ ਭਜਾਕੇ ਫਰਾਰ ਹੋ ਗਿਆ ਅਤੇ ਫੜ੍ਹੇ ਗਏ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਫਰਾਰ ਹੋਏ ਮੁਲਜ਼ਮ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਅਕਾਲੀਆਂ ਨੂੰ ਮਨਾਉਣ ਉਨ੍ਹਾਂ ਦੇ ਘਰ ਪਹੁੰਚੇ ਆਹ ਨੇਤਾ

Htv Punjabi

ਲਗਾਤਾਰ ਹੋ ਰਹੀਆਂ ਬਰਸਾਤਾਂ ਕਾਰਨ ਪੰਜਾਬ ਚ ਹੜ੍ਹ ਵਰਗੇ ਹਾਲਾਤ !

htvteam

ਰਾਜਵੀਰ ਜਵੰਦਾ ਦੇ ਕਰੋ ਅਤਿੰਮ ਦਰਸ਼ਨ, ਪਤਨੀ ਆਈ ਨਜ਼ਰ, ਸਿੱਧੀਆਂ ਤਸਵੀਰਾਂ

htvteam

Leave a Comment