Htv Punjabi
Punjab Video

ਆਹ ਦੇਖਲੋ ਮੁਲਾਜ਼ਮ ਦੇ ਕੰਮ

ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਘਟੀਆ ਹਰਕਤ ਉਦੋਂ ਕੈਮਰੇ ਵਿੱਚ ਕੈਦ ਹੋ ਗਈ ਜਦੋਂ ਉਹ ਇਕ ਪ੍ਰਵਾਸੀ ਕਿਸੇ ਮਾਮਲੇ ਚ ਲੁਧਿਆਣਾ ਦੇ ਸਿਵਲ ਹਸਪਤਾਲ ਚ ਮੈਡੀਕਲ ਕਰਵਾਉਂਣ ਲਈ ਲਿਆਂਦਾ ਗਿਆ ਜਿੱਥੇ ਪੁਲਿਸ ਮੁਲਾਜ਼ਮ ਦੀ ਮੌਜੂਦਗੀ ਵਿੱਚ ਪ੍ਰਵਾਸੀ ਨਾਲ ਜੋ ਹੋਇਆ ਉਹ ਦੇਖ ਤੁਸੀ ਵੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ,,,,,,

ਜਦੋਂ ਇਸ ਬਾਬਤ ਮੀਡੀਆ ਨੇ ਮੁਲਜ਼ਮ ਨੂੰ ਸਵਾਲ ਪੁੱਛੇ ਤਾਂ ਉਸਦੇ ਵੱਲੋਂ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਗਿਆ ਤੇ ਮੁਲਾਜ਼ਮ ਪ੍ਰਵਾਸੀ ਨੂੰ ਉੱਥੋਂ ਲੈਕੇ ਚੱਲਦਾ ਬਣਿਆ,ਉੱਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕੀ ਮੁਲਜ਼ਾਮ ਸ਼ਰਾਬ ਦੇ ਨਸ਼ੇ ਚ ਟੁੰਨ ਪਾਇਆ ਗਿਆ ਤਸਵੀਰਾਂ ਚ ਤੁਸੀ ਦੇਖਿਆ ਵੀ ਹੈ ਕਿ ਮੁਲਾਜ਼ਮ ਦੀ ਜ਼ੁਬਾਨ ਵੀ ਲੜ ਖੜਾ ਰਹੀ ਸੀ ,ਏਸ ਘਟਨਾ ਉਪਰੰਤ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਹੋ ਰਹੇ ਅਤੇ ਮੁਲਾਜ਼ਮ ਸਵਾਲਾਂ ਦੇ ਘੇਰੇ ਚ ਘਿਰਦਾ ਨਜ਼ਰ ਆ ਰਿਹਾ ਅਜਿਹੇ ਚ ਦੇਖਣਾ ਹੋਵੇਗਾ ਕੀ ਪ੍ਰਸ਼ਾਸਨ ਏਸ ਮੁਲਜ਼ਾਮ ਤੇ ਕੀ ਐਕਸ਼ਨ ਲੈਂਦਾ ਹੈ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਬਰਨਾਲਾ ਵਿੱਚ ਥਾਣੇਦਾਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਫੜਿਆ

Htv Punjabi

ਆਯੁਰਵੈਦਾ ਗੁਰੂ ਤੋਂ ਸੁਣੋ ਖੜੇ-ਖੜੇ ਧਰਨ ਕੱਢਣ ਦਾ ਸੌਖਾ ਤਰੀਕਾ; ਦੇਖੋ ਵੀਡੀਓ

htvteam

ਤੇਲ ਪਵਾਉਣਗੇ ਵਿਅਕਤੀ ਦੀ ਚਮਕੀ ਕਿਸਮਤ

htvteam

Leave a Comment