Htv Punjabi
Punjab Video

ਗਾਇਕਾਂ ਦੇ ਸ਼ੋ ‘ਚ ਜਾਣ ਵਾਲੇ ਗੌਰ ਨਾਲ ਦੇਖੋ ਵੀਡੀਓ

ਜ਼ਿਲ੍ਹਾ ਬਠਿੰਡਾ ਦੇ ਇਕ ਨਿੱਜੀ ਇੰਸਟੀਚਿਊਟ ਵਿਚ ਪੰਜਾਬੀ ਗਇਕ ਬੱਬੂ ਮਾਨ ਦੇ ਲਾਈਵ ਸ਼ੋਅ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ,,ਜਦੋ ਇੱਕ ਨੌਜਵਾਨ ਨਾਲ ਆਈਆਂ ਦੋ ਭੈਣਾਂ ਨਾਲ ਛੇੜ ਛਾੜ ਕਰ ਦਿੱਤੀ,,ਜਿਸ ਮਗਰੋਂ 35-40 ਨੌਜਵਾਨਾਂ ਨੇ ਦੋ ਨੌਜਵਾਨਾਂ ‘ਤੇ ਜਾਨਲੇਵਾ ਹਮਲਾ ਕਰ ਦਿਤਾ।ਇਸ ਹਮਲੇ ‘ਚ ਦੋਵੇਂ ਗੰਭੀਰ ਜ਼ਖਮੀ ਹੋ ਗਏ। ਇਸ ਦੌਰਾਨ ਹਸਪਤਾਲ ਚ ਜ਼ਖਮੀ ਨੇ ਸਾਰੀ ਹੱਡ ਬੀਤੀ ਸੁਣਾਈ,,,,,,

ਉਥੇ ਹੀ ਜ਼ਖਮੀ ਹੋਏ ਨੌਜਵਾਨ ਦੇ ਦੋਸਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਸ਼ੋਅ ਦੇ ਵਿੱਚ ਸਾਡੇ ਤੇ ਹਮਲਾ ਕੀਤਾ ਇਸ ਨੂੰ ਲੈ ਕੇ ਉਹਨੇ ਕਿਹਾ ਕਿ ਪਰ ਪੁਲਿਸ ਪ੍ਰਸ਼ਾਸਨ ਤੇ ਕੋਈ ਪੁਖਤਾ ਪ੍ਰਬੰਧ ਨਹੀਂ ਸੀ,,,,,,, ਖੈਰ ਹੁਣ ਦੇਖਣਾ ਹੋਵੇਗਾ ਕਿ ਆਖਰ ਇਸ ਹੰਗਾਮੇ ਤੋਂ ਬਾਅਦ ਪੁਲਿਸ ਵੱਲੋਂ ਕੀ ਕਾਰਵਾਈ ਅਮਲ ‘ਚ ਲਿਆਂਦੀ ਗਈ ਹੈ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਜਿੱਥੇ ਜਾਕੇ ਡਾਕਟਰਾਂ ਦੇ ਹੱਥ ਹੋ ਜਾਂਦੇ ਨੇ ਖੜੇ ਫੇਰ ਉਸੇ ਮਰੀਜ਼ ਨਾਲ ਖੜ੍ਹਦੈ ਯੰਗ ਵੈਦ

htvteam

ਮੋਟਰਸਾਈਕਲ ਵਾਲਾ ਮੁੰਡਾ ਨਿਕਲਿਆ ‘ਜੇਮਜ਼ ਬਾਂਡ’; CID ਦੇ ਵੱਡੇ ਅਫਸਰ ਕਰਤੇ ਫੇਲ੍ਹ

htvteam

ਪੰਜਾਬ ਤੇ ਹਰਿਆਣਾ ਦੇ ਕਿਸਾਨ ਆਗੂਆਂ ਨੇ ਪ੍ਰੈਸ ਵਾਰਤਾ ਦੌਰਾਨ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ

htvteam

Leave a Comment