Htv Punjabi
Punjab Video

ਬੰਦੇ ਨੇ ਰੋਡ ਉੱਤੇ ਆਡੀ ਕਾਰ ਬਣਾਈ ਬੁਲਟ ਟਰੇਨ

ਬੇਸ਼ੱਕ ਹੁਣ ਏਸ ਔਡੀ ਗੱਡੀ ਦੇ ਪੁਰਜੇ ਪੁਰਜੇ ਖਿਲਰੇ ਨਜ਼ਰ ਆ ਰਹੇ ਹਨ ਪਰ ਇਸਦਾ ਹੁਲੀਆ ਦੇਖ ਸਥਾਨਕ ਲੋਕ ਅਤੇ ਅਧਿਕਾਰੀ ਇਹੀ ਅੰਦਾਜ਼ਾਂ ਲਗਾ ਰਹੇ ਹਨ ਕੀ ਇਹ ਗੱਡੀ ਬੀਤੀ ਰਾਤ ਸ਼ਾਇਦ ਬੁਲਟ ਟਰੇਨ ਵਾਂਗ ਭੱਜੀ ਜਾ ਰਹੀ ਹੋਵੇ,ਮਾਮਲਾ ਜਲੰਧਰ ਦੇ ਮਕੂਸਦਾ ਦਾ ਹੈ ਜਿੱਥੇ ਮੰਗਲਵਾਰ ਬੀਤੀ ਰਾਤ ਕਰੀਬ 130 ਵਜੇ ਏਸ ਗੱਡੀ ਅਤੇ ਆਟੋ ਵਾਲੇ ਦੀ ਟੱਕਰ ਹੋ ਗਈ ਐ ਜਿਸ ਦੌਰਾਨ ਗੱਡੀ ਦੇ ਪੂਰੇ ਤਰ੍ਹਾਂ ਪਰਖੱਚੇ ਉਡ ਗਏ,ਜਿਸਤੋ ਬਾਅਦ ਵਾਲਾ ਸੀਨ ਦੇਖਣ ਵਾਲੇ ਲੋਕਾਂ ਨੇ ਜੋ ਦੱਸਿਆ ਉਹ ਸੁਣ ਦਿਲ ਤੁਹਾਡਾ ਦਹਿਲ ਜਾਵੇਗਾ,,,,,,,,,,

ਉੱਥੇ ਹੀ ਮੌਕੇ ਤੇ ਪਹੁੰਚ ਪੁਲਿਸ ਅਧਿਕਾਰੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕੀ ਗੱਡੀ ਨੂੰ ਕਬਜ਼ੇ ਵਿੱਚ ਲੈਕੇ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਅਤੇ ਉਸਨੂੰ ਫੜ੍ਹਕੇ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ,ਖੈਰ ਵਾਹਨ ਚਲਾਉਂਦੇ ਹੋਏ ਹਮੇਸ਼ਾ ਘੱਟ ਰਫਤਾਰ ‘ਚ ਹੀ ਚਲਾਉਂਣਾ ਚਾਹੀਦਾ ਹੈ ਤਾਂ ਜੋ ਸੰਕਟਕਾਲੀਨ ਸਥਿਤੀ ਚ ਗੱਡੀ ਨੂੰ ਕਾਬੂ ਕੀਤਾ ਜਾ ਸਕੇ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਸਰਕਾਰ ਨੇ ਕੀਤਾ ਅਧਿਆਪਕਾਂ ਨਾਲ ਧੋਖਾ ?

htvteam

ਪੰਜਾਬ ਦੇ ਸਭ ਤੋਂ ਜਵਾਨ ਵੈਦ ਨੇ ਸਬਜ਼ੀਆਂ ਤੋਂ ਬਣਾਇਆ ਕਰਾਮਾਤੀ ਪਾਣੀ ਵਾਲਾ ਨੁਸਕਾ

htvteam

ਦਿਓਰ ‘ਤੋਂ ਅੱਕੀ ਭਰਜਾਈ ਨੇ ਲੁਧਿਆਣਾ ਪਾਤਾ ਚੱਕਰਾਂ ‘ਚ

htvteam

Leave a Comment