ਸ਼ੰਭੂ ਬਾਰਡਰ ਤੇ ਲਗਾਤਾਰ ਕਿਸਾਨ ਅਤੇ ਹਰਿਆਣਾ ਪੁਲਿਸ ਆਮੋ ਸਾਹਮਣੇ ਹੁੰਦੀ ਨਜ਼ਰ ਆ ਰਹੀ ਹੈ ਜਿਸ ਦੇ ਮੱਦੇ ਨਜ਼ਰ ਜਦੋਂ ਕਿਸਾਨ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰਦੇ ਨੇ ਤਾਂ ਫਿਰ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਉਹਨਾਂ ਤੇ ਅੱਥਰੂ ਗੈਸ ਦੇ ਗੋਲੇ ਵਿਰਾਏ ਗਏ ਨੇ ਤਾਜ਼ੀਆਂ ਤਸਵੀਰਾਂ ਸ਼ੰਭੂ ਬਾਰਡਰ ਤੋਂ ਸਾਹਮਣੇ ਆਏ ਨੇ ਤੁਹਾਨੂੰ ਦਿਖਾਉਦੇ ਆ ਕਿ ਇਸ ਵਕਤ ਸ਼ੰਬੂ ਬਾਰਡਰ ਤੇ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ,,,,,,
ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਹਰਿਆਣਾ ਪ੍ਰਸ਼ਾਸਨ ਦੀ ਤਾਂ ਉਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਤਰੀਕੇ ਦੇ ਨਾਲ ਜਿਹੜੇ ਕਿ ਮਸ਼ੀਨਾਂ ਲੈ ਕੇ ਬਾਰਡਰ ਦੇ ਉੱਤੇ ਕਿਸਾਨ ਆ ਰਹੇ ਨੇ ਅਤੇ ਮਾਹੌਲ ਖਰਾਬ ਨਾ ਕੀਤਾ,,,,,,,,
ਸੋ ਦੱਸ ਦਈਏ ਕਿ ਅੱਜ ਸਵੇਰ ਤੋਂ ਕਿਸਾਨ ਖਨੌਰੀ ਤੇ ਸ਼ੰਬੂ ਬਾਰਡਰ ਤੇ ਡਟੇ ਹੋਏ ਨੇ ਜੇਸੀਬੀ ਮਸ਼ੀਨਾਂ ਲੈ ਕੇ ਉਹ ਬਾਰਡਰ ਤੇ ਪਹੁੰਚੇ ਹੋਏ ਨੇ ਤੇ ਇਹਨਾਂ ਨੂੰ ਖ ਦੇਣ ਦੇ ਵਾਸਤੇ ਮੋੜ ਤੋਂ ਹਰਿਆਣਾ ਪੁਲਿਸ ਵੱਲੋਂ ਸ਼ਕਤੀ ਬਲ ਦਾ ਪ੍ਰਯੋਗ ਕੀਤਾ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
