Htv Punjabi
Punjab Video

ਸ਼ੰਭੂ ਬਾਰਡਰ ਤੇ ਕਿਸਾਨਾਂ ਲਈ ਆਹ ਨੌਜਵਾਨ ਨੇ ਕਰਤਾ ਸਮਾਨ ਤਿਆਰ

ਹਰਿਆਣਾ ਬਾਰਡਰ ਤੇ ਲਗਾਤਾਰ ਪੁਲਿਸ ਵੱਲੋਂ ਕੀਤੀ ਜਾ ਰਹੀ ਸਖਤੀ ਤੋਂ ਬਾਅਦ ਅੰਮ੍ਰਿਤਸਰ ਦੇ ਨੌਜਵਾਨ ਨੇ ਕੁਝ ਅਜਿਹਾ ਸਮਾਨ ਤਿਆਰ ਕਰ ਦਿੱਤਾ । ਜਿਸ ਦੇ ਨਾਲ ਜਿਹੜੇ ਹਰਿਆਣਾ ਪੁਲਿਸ ਵੱਲੋਂ ਡਰਾਉਣ ਵਰਤੇ ਜਾ ਰਹੇ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਥੱਲੇ ਉਤਾਰ ਲਏ ਜਾਣਗੇ।,, ਜੀ ਹਾਂ ਜਿਹੜੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪਤੰਗ ਦੀਆਂ ਇਹ ਪਤੰਗ ਡਰਾਉਣ ਨੂੰ ਥੱਲੇ ਉਤਾਰਨ ਦੇ ਵਿੱਚ ਕੰਮ ਕਰੇਗ,, ਇਹ ਕਹਿਣਾ ਅੰਮ੍ਰਿਤਸਰ ਦੇ ਨੌਜਵਾਨ ਲੱਖਣ ਦਾ,, ਜਿਸਦਾ ਕਹਿਣਾ ਕੀ ਸ਼ੰਬੂ ਅਤੇ ਖਨੌਰੀ ਬਾਰਡਰ ਤੇ ਡਟੇ ਕਿਸਾਨਾਂ ਦੇ ਲਈ 10 ਫੁੱਟ ਉੱਚੀ ਪਤੰਗ ਤਿਆਰ ਕੀਤੀ ਆ,,ਤੇ ਹਰਿਆਣਾ ਦੇ ਪੁਲਿਸ ਵੱਲੋਂ ਕਿਸਾਨਾਂ ਤੇ ਅਥਰੂ ਗੋਲੇ ਸੁੱਟਣ ਲਈ ਵਰਤੇ ਜਾ ਰਹੇ ਡਰੋਨਾਂ ਨੂੰ ਇਹ ਪਤੰਗ ਹੇਠਾਂ ਸੁਟੇਗੀ,,,,,,,

ਸੋ ਦੱਸ ਦਈਏ ਕਿ ਇਹ ਪਤੰਗ ਟਰੈਕਟਰ ਟਰਾਲੀ ਤੇ ਲੱਦ ਕੇ ਹਰਿਆਣਾ ਬਾਰਡਰ ਤੇ ਲਿਜਾਈ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੇਲ੍ਹ ‘ਚ ਬੰਦ ਕੈਦੀ ਨੇ ਬਿਸ਼ਨੋਈ ਨੂੰ ਵੀ ਦਿੱਤੀ ਮਾਤ; ਪੁਲਿਸ ਨੂੰ ਪਈ ਹੱਥਾਂ ਪੈਰਾਂ ਦੀ

htvteam

ਹੁਣੇ-ਹੁਣੇ ਏਸ਼ ਸ਼ਹਿਰ ‘ਚ ਫੜ੍ਹੇ ਕੋਰੋਨੇ ਵਾਲੀ ਥਾਂ ਤੋਂ ਟਰੱਕ ਭਰ ਕੇ ਆਏ ਬੰਦੇ, ਟਰੱਕ ਵਾਲਾ ਸ਼ਹਿਰ ‘ਚ ਥਾਂ ਥਾਂ ਲਾਹ ਰਿਹਾ ਸੀ ਬਿਮਾਰ ਬੰਦੇ, ਪੂਰੇ ਸ਼ਹਿਰ ਚ ਫੈਲੀ ਦਹਿਸ਼ਤ

Htv Punjabi

BIG BREAKING :- ਹੁਣੇ ਹੁਣੇ CM ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਵੱਡੇ ਐਲਾਨ 

Htv Punjabi

Leave a Comment