Htv Punjabi
Punjab Video

ਮੁੰਡੇ ਭਾਰਤ ‘ਚੋਂ ਅਮਰੀਕਾ ਨੂੰ ਲਿਜਾ ਰਹੇ ਸੀ ਅਜਿਹੀ ਸ਼ੈਅ

ਪੁਲਿਸ ਦੀ ਗ੍ਰਿਫਤ ਚ ਖੜ੍ਹੇ ਇਨ੍ਹਾਂ ਮੁਲਜ਼ਮਾਂ ਨੂੰ ਧਿਆਨ ਨਾਲ ਦੇਖੋ ਇਨ੍ਹਾਂ ਦੇ ਕਾਰਨਾਮੇ ਦੇਖ ਤੁਸੀ ਦੰਗ ਰਹਿ ਜਾਵੋਗੇ,ਦਰਸਲ ਇਹ ਸ਼ਾਤਿਰ ਮੁਲਜ਼ਮ ਅੰਤਰਰਾਸ਼ਟਰੀ ਪੱਧਰ ਤੇ ਡਰੱਗ ਰੈਕਟ ਚਲਾ ਰਹੇ ਸੀ ਜਿਨ੍ਹਾਂ ਦਾ ਜਲੰਧਰ ਪੁਲਿਸ ਨੇ ਪਰਦਾਫਾਸ਼ ਕਰ ਦਿੱਤਾ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਐਨਾਂ ਹੀ ਨਹੀਂ ਇਨ੍ਹਾਂ ਦੇ ਕੋਲੋ ਜਿਹੜਾ ਸਮਾਨ ਬਰਾਮਦ ਕੀਤਾ ਗਿਆ ਉਹ ਦੇਖ ਤਾਂ ਪੁਲਿਸ ਦੇ ਅਧਿਕਾਰੀ ਵੀ ਹੱਕੇ-ਬੱਕੇ ਰਹਿਗੇ,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਮੁਲਜ਼ਮਾਂ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਦਿੱਤਾ ਅਤੇ ਇਨ੍ਹਾਂ ਦੇ ਕੋਲੋ ਹੋਰ ਵੀ ਡੁਗਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਐ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਇਸ ਗਿਰੋਹ ਵਿੱਚ ਹੋਰ ਕੌਣ ਕੌਣ ਵਿਅਕਤੀ ਸ਼ਾਮਲ ਨੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

20 ਫਰਵਰੀ ਨੂੰ ਨਸ਼ੇ ਦੇ ਸੌਦਾਗਰਾਂ ਨੂੰ ਸਬਕ ਸਿਖਾਉਣਾ ਹੈ – ਭਗਵੰਤ ਮਾਨ

htvteam

ਨਿਹੰਗਾਂ ਨੇ ਗੁਰੂਘਰ ਨੂੰ ਹੀ ਬਣਾ ਲਿਆ ਜੰਗ ਵਾਲਾ ਕਿਲ੍ਹਾ, ਫੂਕਣ ਨੂੰ ਫਿਰਦੇ ਸੀ ਪੁਲਿਸ ਤੇ ਪਿੰਡ ਵਾਲੇ?

Htv Punjabi

ਕੀ ਹੁਣ ਕਾਂਗਰਸ ਰੱਖੇਗੀ ਦਲਬੀਰ ਗੋਲਡੀ ਨੂੰ

htvteam

Leave a Comment