Htv Punjabi
Punjab Video

ਮੁੰਡੇ ਰੋਡ ਉੱਤੇ ਬਣਾ ਰਹੇ ਸੀ ਸਾਉਥ ਫਿਲਮਾਂ ਜਿਹਾ ਸੀਨ ਮਾਰਦੇ ਸੀ ਕੱਟ,ਦੇਖੋ ਫਿਰ ਥਾਣੇਦਾਰ ਨੇ ਕਿਵੇਂ ਕੱਢੇ ਵੱਟ

ਇਹ ਨੌਜਵਾਨ ਜੋ ਮੁਲਾਜ਼ਮ ਅੱਗੇ ਹੱਥ ਜੋੜਦਾ ਹੋਇਆ ਨਜ਼ਰ ਆ ਰਿਹਾ ਹੁਣ ਤੋਂ ਕੁਝ ਸਮਾਂ ਪਹਿਲਾਂ ਇਹ ਨੌਜਵਾਨ ਸਾਉਥ ਫਿਲਮਾਂ ਦੇ ਸੀਨ ਵਾਂਗ ਰੋਡ ਉੱਤੇ ਸਟੰਟ ਮਾਰਦੇ ਸੀ,ਫਿਲਮੀ ਹੀਰੋ ਦੀ ਤਰ੍ਹਾਂ ਕੱਟ ਮਾਰਕੇ ਮੋਟਰਾਇਕ ਨੂੰ ਭਜਾਉਂਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਮੁਲਾਜ਼ਮਾਂ ਨੇ ਦੂਜੀ ਸਾਇਡ ਤੋਂ ਅੱਗੇ ਹੋਕੇ ਇਨ੍ਹਾਂ ਘੇਰਾ ਪਾ ਲਿਆ ਜਿਸਤੋਂ ਬਾਅਦ ਮੁਲਾਜ਼ਮਾਂ ਨੇ 2 ਮਿੰਟ ਵਿੱਚ ਦੀ ਨੌਜਵਾਨਾਂ ਦੀ ਹਵਾ ਕੱਢ ਦਿੱਤੀ ਤੇ ਹੁਣ ਇਹ ਨੌਜਵਾਨ ਮੁਲਾਜ਼ਮ ਅੱਗੇ ਹਾੜੇ ਕੱਢ ਰਹੇ ਹਨ,,,,,,,

ਪੁਲਿਸ ਮੁਲਾਜ਼ਮਾਂ ਦਾ ਕਹਿਣਾ ਐ ਕੀ ਨੌਜਵਾਨ ਕੋਲ ਮੋਟਰਸਾਇਕਲ ਦੇ ਦਾਸਤਾਵੇਜ਼ ਨਹੀਂ ਜਿਸਦੇ ਚੱਲਦੇ ਉਸਦਾ ਮੋਟਰਸਾਇਕ ਜਬਤ ਕਰ ਦਿੱਤਾ ਹੈ ਸੋ ਦੋਸਤੋ ਤੁਸੀ ਵੀ ਕਦੇ ਅਜਿਹੀ ਗਲਤੀ ਨਾ ਕਰੋ,ਅਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰੋ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੱਥਰਾਂ ਵਾਲਾ ਇਸ ਬੰਦਾ ਦੇਖੋ ਕਿੰਝ ਬਣ ਗਿਆ ਕੋਲੇ ਦਾ!

Htv Punjabi

CM ਮਾਨ ਦੇ ਗੜ੍ਹ ਚ, ਸੁਖਬੀਰ ਬਾਦਲ ਦਾ ਚੱਲਿਆ ਹੁਕਮ ਦਾ ਯੱਕਾ

htvteam

151 ਆਰੋਪੀ ਫੜ੍ਹੇ, ਵੱਡਾ ਐਕਸ਼ਨ

htvteam

Leave a Comment